ਮਹੱਤਵਪੂਰਨ

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨਾ (Public Safety Power Shutoff)

ਜੰਗਲ ਦੀ ਅੱਗ ਨੂੰ ਰੋਕਣ ਅਤੇ ਤੁਹਾਨੂੰ ਸੁਰੱਖਿਅਤ ਰੱਖਣ ਲਈ ਯੋਜਨਾਬੱਧ ਸੁਰੱਖਿਆ ਕਟੌਤੀਆਂ 

ਜੇਕਰ ਤੁਹਾਡੇ ਖੇਤਰ ਵਿੱਚ ਕੋਈ ਸੰਭਾਵੀ PSPS ਹੈ ਤਾਂ ਉਸ ਬਾਰੇ ਸੂਚਨਾ ਪ੍ਰਾਪਤ ਕਰੋ।

ਜੇ ਤੁਹਾਨੂੰ ਕੁਦਰਤੀ ਗੈਸ ਦੀ ਬਦਬੂ ਆਉਂਦੀ ਹੈ ਜਾਂ ਕਿਸੇ ਐਮਰਜੈਂਸੀ ਦਾ ਸ਼ੱਕ ਹੈ, ਤਾਂ ਹੁਣੇ ਖੇਤਰ ਛੱਡ ਦਿਓ ਅਤੇ 9-1-1 ‘ਤੇ ਕਾਲ ਕਰੋ। 

 ਜੇਕਰ ਤੁਸੀਂ ਬਿਜਲੀ ਦੀਆਂ ਡਿੱਗੀਆਂ ਤਾਰਾਂ ਦੇਖਦੇ ਹੋ, ਤਾਂ ਦੂਰ ਰਹੋ। ਆਪਣੀ ਕਾਰ ਜਾਂ ਘਰ ਤੋਂ ਬਾਹਰ ਨਾ ਨਿਕਲੋ। 9-1-1 ‘ਤੇ ਕਾਲ ਕਰੋ। ਫਿਰ PG&E ਨੂੰ 1-877-660-6789 ਤੇ ਕਾਲ ਕਰੋ।

PSPS ਕੀ ਹੈ?

ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨ (Public Safety Power Shutoff) ਕੀ ਹੈ?

ਖਰਾਬ ਮੌਸਮ, ਜਿਵੇਂ ਕਿ ਤੇਜ਼ ਹਵਾਵਾਂ, ਦਰਖਤਾਂ ਜਾਂ ਮਲਬਾ ਉਪਕਰਣ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਜੇਕਰ ਸੁੱਕੀ ਬਨਸਪਤੀ ਹੈ, ਤਾਂ ਇਹ ਜੰਗਲ ਦੀ ਅੱਗ ਦਾ ਕਾਰਨ ਬਣ ਸਕਦੀ ਹੈ। ਇਸ ਲਈ ਤੁਹਾਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਬਿਜਲੀ ਬੰਦ ਕਰਨ ਦੀ ਲੋੜ ਹੋ ਸਕਦੀ ਹੈ। ਇਸ ਅਸਥਾਈ ਕਟੌਤੀ ਨੂੰ ਜਨਤਕ ਸੁਰੱਖਿਆ ਲਈ ਬਿਜਲੀ ਬੰਦ ਕਰਨਾ (Public Safety Power Shutoff, (PSPS)) ਕਿਹਾ ਜਾਂਦਾ ਹੈ।

ਜਦੋਂ ਖਰਾਬ ਮੌਸਮ ਤੁਹਾਨੂੰ ਜੰਗਲ ਦੀ ਅੱਗ ਦੇ ਜੋਖਮ ਵਿੱਚ ਪਾ ਸਕਦਾ ਹੈ ਤਾਂ ਅਸੀਂ ਇੱਕ PSPS ਦੀ ਯੋਜਨਾ ਬਣਾਉਂਦੇ ਹਾਂ:

 

  • ਘੱਟ ਨਮੀ 
  • ਤੇਜ਼ ਹਵਾਵਾਂ ਦੀ ਭਵਿੱਖਬਾਣੀ  
  • ਜ਼ਮੀਨ 'ਤੇ ਸੁੱਕੀ ਸਮੱਗਰੀ  
  • ਬਿਜਲੀ ਦੀਆਂ ਲਾਈਨਾਂ ਦੇ ਨੇੜੇ ਬਨਸਪਤੀ 

ਮੌਸਮ ਦੀ ਨਿਗਰਾਨੀ ਰੱਖਣ ਬਾਰੇ ਜਾਣੋ

 

 

ਜੰਗਲ ਦੀ ਅੱਗ ਦੇ ਉੱਚ ਜੋਖਮ ਵਾਲੇ ਖੇਤਰ

 

California Public Utilities Commission (CPUC) ਨੇ ਖੇਤਰਾਂ ਨੂੰ ਉਹਨਾਂ ਦੇ ਜੰਗਲ ਦੀ ਅੱਗ ਦੇ ਜੋਖਮ ਦੇ ਅਨੁਸਾਰ ਸ਼੍ਰੇਣੀਬੱਧ ਕੀਤਾ ਹੈ।

 

ਟੀਅਰ 2 ਅਤੇ 3 ਦੇ ਜੰਗਲ ਦੀ ਅੱਗ ਦੇ ਜੋਖਮ ਵਾਲੇ ਖੇਤਰਾਂ ਵਿੱਚ ਘਰਾਂ ਅਤੇ ਕਾਰੋਬਾਰਾਂ ਦੁਆਰਾ PSPS ਦਾ ਅਨੁਭਵ ਕਰਨ ਦੀ ਜ਼ਿਆਦਾ ਸੰਭਾਵਨਾ ਹੈ।

 

ਟੀਅਰ 2: ਅਜਿਹਾ ਖੇਤਰ ਜਿੱਥੇ ਜੰਗਲ ਦੀ ਅੱਗ ਲਈ ਵਧੇ ਹੋਏ ਖਤਰੇ ਹਨ।

 

ਟੀਅਰ 3: ਅਜਿਹਾ ਖੇਤਰ ਜਿੱਥੇ ਜੰਗਲ ਦੀ ਅੱਗ ਲਈ ਬਹੁਤ ਜ਼ਿਆਦਾ ਖਤਰੇ ਹਨ।

 

CPUC ਮੈਪ ਨੂੰ ਦੇਖੋ ਅਤੇ ਅੱਗ ਦੇ ਉੱਚ-ਜੋਖਮ ਵਾਲੇ ਖੇਤਰਾਂ ਬਾਰੇ ਹੋਰ ਜਾਣੋ

 

PSPS ਚੇਤਾਵਨੀਆਂ

ਅਸੀਂ ਜਾਣਦੇ ਹਾਂ ਕਿ ਬਿਜਲੀ ਕਟੌਤੀਆਂ ਦੇ ਕਰਕੇ ਮੁਸ਼ਕਲਾਂ ਆਉਂਦੀਆਂ ਹਨ। ਅਸੀਂ ਤਿਆਰੀ ਵਿੱਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ।

 

PSPS ਤੋਂ ਪਹਿਲਾਂ ਅਸੀਂ ਹਮੇਸ਼ਾ ਈਮੇਲ, ਫ਼ੋਨ ਕਾਲ ਅਤੇ/ਜਾਂ ਟੈਕਸਟ ਰਾਹੀਂ ਤੁਹਾਨੂੰ ਸੁਚੇਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। 

 

ਅਸੀਂ ਜਿੰਨੀ ਜਲਦੀ ਹੋ ਸਕੇ ਤੁਹਾਨੂੰ PSPS ਚੇਤਾਵਨੀਆਂ,ਦਿਨ ਅਤੇ ਰਾਤ ਦੋਨੋਂ ਸਮੇਂ ‘ਤੇ, ਲੋੜ ਅਨੁਸਾਰ ਭੇਜਾਂਗੇ। ਇਹ California Public Utilities Commission ਵੱਲੋਂ ਇੱਕ ਲੋੜ ਹੈ। ਜੇਕਰ ਤੁਸੀਂ PG&E ਖਾਤਾ ਧਾਰਕ ਹੋ, ਤਾਂ ਤੁਹਾਨੂੰ PSPS ਚੇਤਾਵਨੀ ਪ੍ਰਾਪਤ ਕਰਨ ਲਈ ਸਾਈਨ ਅੱਪ ਕਰਨ ਦੀ ਲੋੜ ਨਹੀਂ ਹੈ। 

 

 ਨੋਟ:  ਮੌਸਮ ਦਾ ਪੂਰਵ-ਅਨੁਮਾਨ ਬਦਲ ਸਕਦਾ ਹੈ। ਇਹ ਬੰਦ ਹੋਣ ਦਾ ਸਮਾਂ ਜਾਂ ਪ੍ਰਭਾਵਿਤ ਗਾਹਕਾਂ ਦੀ ਗਿਣਤੀ ਨੂੰ ਬਦਲ ਸਕਦਾ ਹੈ। ਇਸ ਕਰਕੇ, ਕੁਝ ਮਾਮਲਿਆਂ ਵਿੱਚ ਅਸੀਂ ਉਸੇ ਦਿਨ ਤੱਕ ਪਹਿਲੀ ਸੂਚਨਾ ਨਹੀਂ ਭੇਜ ਸਕਦੇ ਜਦੋਂ ਤੱਕ ਤੁਹਾਡੀ ਬਿਜਲੀ ਬੰਦ ਨਹੀਂ ਹੋ ਜਾਂਦੀ। 

ਸੁਰੱਖਿਅਤ ਰਹਿਣ ਲਈ ਮਹੱਤਵਪੂਰਨ ਚੇਤਾਵਨੀਆਂ ਪ੍ਰਾਪਤ ਕਰੋ 

ਇਹ ਯਕੀਨੀ ਬਣਾਓ ਕਿ ਤੁਹਾਡੀ ਸੰਪਰਕ ਸਬੰਧੀ ਜਾਣਕਾਰੀ ਨਵੀਨਤਮ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਤੁਹਾਨੂੰ ਸੰਭਾਵੀ ਬਿਜਲੀ ਕਟੌਤੀਆਂ ਬਾਰੇ ਸੂਚਿਤ ਕਰ ਸਕਦੇ ਹਾਂ। ਆਪਣੀ ਪਸੰਦੀਦਾ ਭਾਸ਼ਾ ਵਿੱਚ ਚੇਤਾਵਨੀਆਂ ਪ੍ਰਾਪਤ ਕਰਨ ਲਈ ਚੁਣੋ। 

ਪਤਾ ਚੇਤਾਵਨੀਆਂ 

 

ਪਤਾ ਚੇਤਾਵਨੀਆਂ ਤੁਹਾਨੂੰ ਕਿਸੇ ਵੀ ਪਤੇ 'ਤੇ ਸੰਭਾਵਿਤ PSPS ਬਾਰੇ ਚੇਤਾਵਨੀ ਦੇ ਸਕਦੀਆਂ ਹਨ ਜੋ ਤੁਹਾਡੇ ਜਾਂ ਕਿਸੇ ਅਜ਼ੀਜ਼ ਲਈ ਮਹੱਤਵਪੂਰਨ ਹੈ, ਜਿਵੇਂ ਕਿ: 

  • ਤੁਹਾਡੇ ਬੱਚੇ ਦਾ ਸਕੂਲ 
  • ਤੁਹਾਡੇ ਮਾਤਾ-ਪਿਤਾ ਦਾ ਘਰ 
  • ਤੁਹਾਡਾ ਦਫ਼ਤਰ 
  • ਤੁਹਾਡੀਆਂ ਹੋਰ ਸੰਪੱਤੀਆਂ 
  • ਕਿਰਾਏ ਦੀ ਥਾਂ ਜਿੱਥੇ ਤੁਹਾਡਾ ਮਕਾਨ-ਮਾਲਕ PG&E ਬਿਲ ਦਾ ਭੁਗਤਾਨ ਕਰਦਾ ਹੈ 

ਕਿਸੇ ਵੀ ਪਤੇ ਲਈ, ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਕਾਲ ਅਤੇ ਟੈਕਸਟ ਦੁਆਰਾ ਪਤੇ ਸੰਬੰਧੀ ਚੇਤਾਵਨੀਆਂ ਪ੍ਰਾਪਤ ਕਰ ਸਕਦੇ ਹੋ।

Medical Baseline ਅਤੇ Vulnerable Customer ਚੇਤਾਵਨੀਆਂ 

 

ਜੇਕਰ ਤੁਸੀਂ ਸਿਹਤ ਅਤੇ ਸੁਰੱਖਿਆ ਲਈ ਬਿਜਲੀ 'ਤੇ ਨਿਰਭਰ ਹੋ, ਤਾਂ ਅਸੀਂ ਵਾਧੂ PSPS ਚੇਤਾਵਨੀਆਂ ਦੀ ਪੇਸ਼ਕਸ਼ ਕਰਦੇ ਹਾਂ। ਇਸ ਵਿੱਚ ਇਹ ਯਕੀਨੀ ਬਣਾਉਣ ਲਈ ਵਿਅਕਤੀਗਤ ਤੌਰ 'ਤੇ ਤੁਹਾਨੂੰ ਚੇਤਾਵਨੀ ਦੇਣਾ ਸ਼ਾਮਲ ਹੋ ਸਕਦਾ ਹੈ ਕਿ ਤੁਸੀਂ ਇੱਕ ਸੰਭਾਵੀ PSPS ਬਾਰੇ ਜਾਣੂ ਹੋ। 

  • Medical Baseline Program ਉਹਨਾਂ ਲੋਕਾਂ ਦਾ ਸਮਰਥਨ ਕਰਦਾ ਹੈ ਜੋ ਕੁਝ ਮੈਡੀਕਲ ਲੋੜਾਂ ਲਈ ਬਿਜਲੀ 'ਤੇ ਨਿਰਭਰ ਕਰਦੇ ਹਨ।  
  • Vulnerable Customer Status ਉਹਨਾਂ ਲੋਕਾਂ ਦਾ ਵੀ ਸਮਰਥਨ ਕਰਦੀ ਹੈ ਜੋ ਸਿਹਤ ਅਤੇ ਸੁਰੱਖਿਆ ਲਈ ਬਿਜਲੀ 'ਤੇ ਨਿਰਭਰ ਕਰਦੇ ਹਨ। ਜੇਕਰ ਤੁਸੀਂ Medical Baseline ਲਈ ਯੋਗ ਨਹੀਂ ਹੋ ਤਾਂ ਤੁਸੀਂ ਸਵੈ-ਪ੍ਰਮਾਣਿਤ ਕਰ ਸਕਦੇ ਹੋ।  

 

Medical Baseline Program ਲਈ ਸਾਈਨ ਅੱਪ ਕਰੋ

 

Vulnerable Customer Status ਲਈ ਸਾਈਨ ਅੱਪ ਕਰੋ

 

ਅਨੁਵਾਦਿਤ ਚੇਤਾਵਨੀਆਂ 

 

ਅਸੀਂ ਫ਼ੋਨ, ਈਮੇਲ ਅਤੇ ਟੈਕਸਟ ਰਾਹੀਂ ਇਹ ਜਾਣਕਾਰੀ ਪ੍ਰਦਾਨ ਕਰਦੇ ਹਾਂ ਕਿ ਬਿਜਲੀ ਕਦੋਂ ਬੰਦ ਹੋਵੇਗੀ ਅਤੇ ਕਦੋਂ ਮੁੜ ਵਾਪਸ ਆਵੇਗੀ। ਇਹ ਅੰਗਰੇਜ਼ੀ ਤੋਂ ਇਲਾਵਾ 15 ਭਾਸ਼ਾਵਾਂ ਵਿੱਚ ਉਪਲਬਧ ਹੈ।

 

ਅਸੀਂ ਬਹੁ-ਭਾਸ਼ਾਈ ਪਹੁੰਚ ਦੇਣ ਲਈ ਆਪਣੇ ਭਾਗੀਦਾਰਾਂ ਨਾਲ ਕੰਮ ਕਰਦੇ ਹਾਂ। ਜਿਹੜੇ ਬੋਲ਼ੇ ਹਨ ਅਤੇ ਸੁਣ ਨਹੀਂ ਸਕਦੇ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਅਮਰੀਕੀ ਚਿੰਨ੍ਹਤ ਭਾਸ਼ਾ ਵਿੱਚ ਵੀ ਚੇਤਾਵਨੀ ਸੰਦੇਸ਼ਾਂ ਨੂੰ ਪਹਿਲਾਂ ਤੋਂ ਰਿਕਾਰਡ ਕਰਦੇ ਹਾਂ। 

 

ਆਪਣੀ ਪਸੰਦੀਦਾ ਭਾਸ਼ਾ ਵਿੱਚ ਚੇਤਾਵਨੀਆਂ ਲਈ ਸਾਈਨ ਅੱਪ ਕਰੋ

ਵਪਾਰਕ ਗਾਹਕਾਂ ਲਈ ਚੇਤਾਵਨੀਆਂ। ਅਸੀਂ ਫਾਈਲ ਵਿੱਚ ਮੌਜੂਦ ਸਾਰੇ ਫ਼ੋਨ ਨੰਬਰਾਂ ਅਤੇ ਈਮੇਲ ਪਤੇ 'ਤੇ ਸੰਪਰਕ ਕਰਾਂਗੇ।

ਰਿਹਾਇਸ਼ੀ ਅਤੇ ਵਪਾਰਕ ਗਾਹਕਾਂ ਲਈ ਸਹਾਇਤਾ

ਆਮ PSPS ਸਹਾਇਤਾ ਸਰੋਤ

 

ਕਟੌਤੀਆਂ ਦੇ ਸਰੋਤਾਂਬਾਰੇ ਜਾਣੋ

 

PSPS ਦੌਰਾਨ ਕੀ ਉਮੀਦ ਕਰਨੀ ਚਾਹੀਦੀ ਹੈ

Download Your Guide to Public Safety Power Shutoffs (PDF) ਡਾਊਨਲੋਡ ਕਰੋ

 

PSPS ਦੇ ਤੱਥਾਂ ਬਾਰੇ ਜਾਣੋ

Download the Public Safety Power Shutoff fact sheet (PDF) ਡਾਊਨਲੋਡ ਕਰੋ

 

ਗੈਰ-ਅੰਗਰੇਜ਼ੀ PSPS ਸਰੋਤ ਲੱਭੋ

ਅਨੁਵਾਦ ਸਰੋਤਾਂ 'ਤੇ ਜਾਓ

 

ਸੰਭਾਵੀ ਬਿਜਲੀ ਬੰਦ ਹੋਣ ਲਈ ਤਿਆਰੀ ਕਰੋ

ਇੱਕ 7-ਦਿਨ ਦੇ PSPS ਬਾਰੇ ਪੂਰਵ ਅਨੁਮਾਨ ਵੇਖੋ

 

ਕਿਰਾਏਦਾਰਾਂ ਦੀ PSPS ਦੀ ਤਿਆਰੀ ਵਿੱਚ ਮਦਦ ਕਰੋ

Download the master meter flyer (PDF) ਡਾਊਨਲੋਡ ਕਰੋ

ਸੁਨਿਸ਼ਚਿਤ ਕਰੋ ਕਿ ਤੁਹਾਡੇ ਇਲੈਕਟ੍ਰਿਕ ਵਾਹਨ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ।

ਵਪਾਰਾਂ ਲਈ ਚੇਤਾਵਨੀਆਂ

ਸਾਡੇ ਕੋਲ ਫਾਈਲ ਵਿੱਚ ਦਿੱਤੇ ਗਏ ਸਾਰੇ ਫ਼ੋਨ ਨੰਬਰਾਂ ਅਤੇ ਈਮੇਲ ਪਤਿਆਂ ‘ਤੇ ਸੰਪਰਕ ਕੀਤਾ ਜਾਵੇਗਾ। ਆਪਣੇ ਖਾਤੇ ਵਿੱਚ ਇੱਕ ਤੋਂ ਵੱਧ ਕਰਮਚਾਰੀਆਂ ਦੀ ਸੰਪਰਕ ਜਾਣਕਾਰੀ ਸ਼ਾਮਲ ਕਰੋ। ਜੇਕਰ ਕਰਮਚਾਰੀ ਟੈਕਸਟ ਰਾਹੀਂ ਕਟੌਤੀ ਦੀਆਂ ਚੇਤਾਵਨੀਆਂ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਤੁਸੀਂ ਉਹਨਾਂ ਦੇ ਸੈੱਲ ਫ਼ੋਨ ਨੰਬਰ ਵੀ ਸ਼ਾਮਲ ਕਰ ਸਕਦੇ ਹੋ। 

 

ਵਪਾਰਾਂ ਲਈ PSPS ਸਰੋਤ

 

ਸੰਭਾਵੀ ਬਿਜਲੀ ਕਟੌਤੀ ਲਈ ਆਪਣੀ ਸਹੂਲਤ ਦੀ ਤਿਆਰੀ ਕਰੋ

Large business emergency preparedness checklist (PDF)

 

ਸੁਨਿਸ਼ਚਿਤ ਕਰੋ ਕਿ ਤੁਹਾਡਾ ਛੋਟਾ ਕਾਰੋਬਾਰ ਸੰਭਾਵੀ ਬਿਜਲੀ ਕਟੌਤੀਆਂ ਲਈ ਤਿਆਰ ਹੈ

Emergency preparedness checklist for small and medium businesses (PDF)

 

ਸੰਭਾਵੀ ਬਿਜਲੀ ਬੰਦ ਹੋਣ ਦੀ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਸਰੋਤ ਲੱਭੋ

PSPS preparedness checklist for businesses (PDF)

Critical Facility Customer Fact Sheet (PDF)

 

ਕਿਸੇ ਵੀ ਪੁੱਛਗਿੱਛ ਲਈ, ਕਿਰਪਾ ਕਰਕੇ Businessadvisor@pge.com 'ਤੇ ਮਹੱਤਵਪੂਰਨ ਸਹੂਲਤਾਂ ਦੇ ਪ੍ਰੋਗਰਾਮ ਮੈਨੇਜਰ ਨਾਲ ਸੰਪਰਕ ਕਰੋ।

PSPS ਰਿਪੋਰਟਾਂ

PG&E ਹਰੇਕ PSPS ਤੋਂ ਬਾਅਦ CPUC ਕੋਲ ਰਿਪੋਰਟ ਦਾਇਰ ਕਰਦਾ ਹੈ।

ਅਸੀਂ ਆਪਣੇ ਯਤਨਾਂ ਬਾਰੇ ਪ੍ਰਗਤੀ ਰਿਪੋਰਟਾਂ ਨੂੰ ਵੀ ਦਰਜ ਕਰਦੇ ਹਾਂ ਤਾਂ ਜੋ:

  • PSPS ਲਈ ਵਧੀਆ ਅਭਿਆਸ ਵਿਕਸਿਤ ਹੋਣ 
  • ਸੰਚਾਰ, ਭਾਈਚਾਰਕ ਤਿਆਰੀ ਅਤੇ ਖੇਤਰੀ ਤਾਲਮੇਲ ਵਿੱਚ ਸੁਧਾਰ ਹੋਵੇ
  • ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਹੋਵੇ 

2023 PSPS ਪੋਸਟ-ਮੌਸਮ ਰਿਪੋਰਟ

POSTSR 1 - 2023 Post-Season Report Narrative (PDF)
POSTSR 2A - PSPS Data by Census Tract (Geo-Spatial) (ZIP)
POSTSR 2B - PSPS Data by Census Tract (Non-Spatial) (XLSX)
POSTSR 3 - Education and Outreach Costs (XLSX)
POSTSR 4 - PSPS Complaints (XLSX)
PSPS Post-Season Data Report (XLSX)

 

2023 PSPS-ਪ੍ਰੀ ਮੌਸਮ ਰਿਪੋਰਟ

2023 Pre-Season Report Narrative (PDF)
2023 Pre-Season Report Tables (XLSX)
PSPS Exercise Written Materials (ZIP)

2023 PSPS ਪ੍ਰੀ-ਮੌਸਮ ਰਿਪੋਰਟ ਅਨੁਭਾਗ IV: ਅਭਿਆਸ ਰਿਪੋਰਟਾਂ

2023 Pre-Season Report Narrative (PDF)
PSPS Exercise Written Material (ZIP)

 

30-31 ਅਗਸਤ, 2023 PSPS ਇਵੈਂਟ

Public Safety Power Shutoff Aug. 30-31, 2023 Report (PDF)
Public Safety Power Shutoff Aug. 30-31, 2023 Supplemental Excel (XLSX)
ਅੰਤਿਕਾ D: Public Safety Power Shutoff 2023 Event Notifications (PDF)

 

20-21 ਸਤੰਬਰ, 2023 PSPS ਇਵੈਂਟ

Public Safety Power Shutoff Sep. 20-21, 2023 Report (PDF)
Public Safety Power Shutoff Sep. 20-21, 2023 Supplemental Excel (XLSX)
ਅੰਤਿਕਾ D : Report 2023 Event Notifications (PDF)

 

30 ਸਤੰਬਰ, 2023 PSPS ਇਵੈਂਟ

Public Safety Power Shutoff Sep. 30, 2023 Report (PDF)

 

15 ਦਸੰਬਰ, 2023 PSPS ਈਵੈਂਟ

Public Safety Power Shutoff December 15, 2023 Report (PDF)
Public Safety Power Shutoff December 15, 2023 Report Supplemental Excel(XLSX)
ਅੰਤਿਕਾ D: Public Safety Power Shutoff 2023 Event Notifications (PDF)

2022 PSPS Post-Season Report 
POSTSR 1 - 2022 Post Season Report Narrative (PDF)
POSTSR 3 - Education and Outreach Costs (XLSX)
POSTSR 4 - PSPS Complaints (XLSX)
 ਨੋਟ: PG&E ਨੇ 2022 ਵਿੱਚ PSPS ਲਈ ਕਿਸੇ ਵੀ ਗਾਹਕ ਦੀ ਬਿਜਲੀ ਦੀ ਕਟੌਤੀ ਨਹੀਂ ਕੀਤੀ। 

 

October 22-24, 2022 Weather Event 
Weather Event Oct. 22, 2022 Report (PDF)
Weather Event Oct. 22, 2022 Report - Supplemental Excel File (XLSX)
ਨੋਟ: ਅਕਤੂਬਰ 22-24 ਦੇ ਮੌਸਮ ਇਵੈਂਟ ਲਈ, PG&E ਨੇ ਅੱਗੇ ਕੋਈ ਬਿਜਲੀ ਬੰਦ ਨਹੀਂ ਕੀਤੀ। 

 

2022 PSPS ਪ੍ਰੀ-ਮੌਸਮ ਰਿਪੋਰਟ 
2022 Pre-Season Report Narrative (PDF) 
2022 Pre-Season Report Tables (XLSX)

 

2022 PSPS ਪ੍ਰੀ-ਮੌਸਮ ਰਿਪੋਰਟ ਅਨੁਭਾਗ IV: ਅਭਿਆਸ ਰਿਪੋਰਟਾਂ 
2022 ਪ੍ਰੀ ਮੌਸਮ ਰਿਪੋਰਟ ਅਨੁਭਾਗ IV: Exercise Reports (PDF)   
2022 Pre-Season Report Tables 8 & 9 (XLSX)
PSPS Exercise Written Materials (ZIP)

2021 PSPS Post Season Report
POSTSR 1 - 2021 Post Season Report Narrative (PDF)
POSTSR 2A - PSPS Data by Census Tract (Geo-Spatial) (ZIP)
POSTSR 2B - PSPS Data by Census Tract (Non-Spatial) (XLSX)
POSTSR 3 - Education and Outreach Costs (XLSX)
POSTSR 4 - PSPS Complaints (XLSX)

 

ਅਕਤੂਬਰ 14-16, 2021 PSPS Event
Public Safety Power Shutoff Oct. 14, 2021 Report (PDF)
Public Safety Power Shutoff Oct. 14, 2021 Report – Supplemental Excel File (XLSX)
October 14, 2021 PSPS Event Polygons of De-Energized Areas Geodatabase File (ZIP)
October 14, 2021 PSPS Event Damage Points Geodatabase File (ZIP)

 

ਅਕਤੂਬਰ 11-12, 2021 PSPS Event
Public Safety Power Shutoff Oct. 11, 2021 Report (PDF)
Public Safety Power Shutoff Oct. 11, 2021 Report – Supplemental Excel File (XLSX)
October 11, 2021 PSPS Event Polygons of De-Energized Areas Geodatabase File (ZIP)
October 11, 2021 PSPS Event Damage Points Geodatabase File (ZIP)

 

September 20-21, 2021 PSPS Event
Public Safety Power Shutoff Sep. 20, 2021 Report (PDF)
Public Safety Power Shutoff Sep. 20, 2021 Report – Supplemental Excel File (XLSX)
September 20, 2021 PSPS Event Polygons of De-Energized Areas Geodatabase File (ZIP)
 ਨੋਟ:  ਇਸ PSPS ਈਵੈਂਟ ਲਈ ਖਰਾਬ ਮੌਸਮ ਤੋਂ ਬਾਅਦ ਕੀਤੀ ਗਈ ਗਸ਼ਤ ਦੌਰਾਨ ਕੋਈ ਨੁਕਸਾਨ ਜਾਂ ਖ਼ਤਰਾ ਨਹੀਂ ਪਾਇਆ ਗਿਆ।

 

ਅਗਸਤ 17-19, 2021 PSPS Event
Public Safety Power Shutoff Aug. 17, 2021 Report (PDF)
Public Safety Power Shutoff Aug. 17, 2021 Report – Supplemental Excel File (XLSX)
August 17, 2021 PSPS Event Polygons of De-Energized Areas Geodatabase File (ZIP)
August 17, 2021 PSPS Event Damage Points Geodatabase FILE (ZIP)

 

January 19, 2021 PSPS Event
Public Safety Power Shutoff Jan. 19, 2021 Report (PDF)

2020 ਦੀਆਂ ਰਿਪੋਰਟਾਂ

2019 ਦੀਆਂ ਰਿਪੋਰਟਾਂ

2019 ਤੋਂ ਪਹਿਲਾਂ ਦੇ ਰਿਪੋਰਟ ਸੰਸਕਰਣ

2018 ਦੀਆਂ ਰਿਪੋਰਟਾਂ

 

ਰੀਅਲ ਟਾਈਮ ਵਿੱਚ ਕਟੌਤੀ 

ਮੌਜੂਦਾ ਕਟੌਤੀ ਅਤੇ 7-ਦਿਨ PSPS ਦਾ ਪੂਰਵ ਅਨੁਮਾਨ ਦੇਖੋ। 

ਕਟੌਤੀ ਅਤੇ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ

ਸੁਰੱਖਿਆ

PG&E ਵਿਖੇ, ਸੁਰੱਖਿਆ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ।

ਕਟੌਤੀ ਦੀ ਤਿਆਰੀ ਅਤੇ ਸਹਾਇਤਾ

ਬਿਜਲੀ ਕਟੌਤੀ ਲਈ ਤਿਆਰ ਰਹੋ ਅਤੇ ਸਹਾਇਤਾ ਪ੍ਰਾਪਤ ਕਰੋ।

ਕਮਿਊਨਿਟੀ ਜੰਗਲ ਦੀ ਅੱਗ ਲਈ ਸੁਰੱਖਿਆ ਪ੍ਰੋਗਰਾਮ (Community Wildfire Safety Program CWSP)

ਪਤਾ ਕਰੋ ਕਿ ਅਸੀਂ ਆਪਣੀ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜ਼ਿਆਦਾ ਭਰੋਸੇਮੰਦ ਬਣਾ ਰਹੇ ਹਾਂ।