ਜ਼ਰੂਰੀ ਚੇਤਾਵਨੀ

ਨਿਯਮ

PG&E ਨਿਯਮਾਂ ਬਾਰੇ ਜਾਣੋ

ਆਮ ਦਰ ਕੇਸ (General Rate Case, GRC)

ਸੁਰੱਖਿਆ, ਲਚੀਲੇਪਣ, ਅਤੇ ਸਾਫ਼ ਊਰਜਾ ਦੇ ਨਿਵੇਸ਼ਾਂ ਲਈ PG&E ਦਾ ਪ੍ਰਸਤਾਵ।

ਨਿਯੰਤਰਕ ਕੇਸ ਦਸਤਾਵੇਜ਼

ਮਾਮਲੇ ਦੇ ਦਸਤਾਵੇਜ਼ਾਂ, ਟੈਰਿਫ, ਸਲਾਹ ਪੱਤਰਾਂ ਅਤੇ ਹੋਰ ਚੀਜ਼ਾਂ ਲਈ ਲਿੰਕ ਲੱਭੋ।

ਹੋਲਸੇਲ ਪ੍ਰਸਾਰਣ ਸੇਵਾ

ਹੋਲਸੇਲ ਪ੍ਰਸਾਰਣ ਸੇਵਾ ਲਈ ਮਿਆਰੀ ਅਨੁਬੰਧ ਅਤੇ ਵਰਤਮਾਨ PG&E ਟੈਰਿਫ ਨੂੰ ਪੜ੍ਹੋ। 

ਸਹਾਇਕ ਕੰਪਨੀ ਦੇ ਲੈਣ-ਦੇਣ

PG&E ਨਾਲ ਸਬੰਧਤ ਕੰਪਨੀ ਦੇ ਲੈਣ-ਦੇਣ ਦਾ ਰਿਕਾਰਡ ਪੜ੍ਹੋ।

FERC ਸੰਚਾਲਨ ਮਿਆਰ

ਸੰਚਾਰਨ ਪ੍ਰਦਾਤਾਵਾਂ ਲਈ ਸੰਘੀ ਊਰਜਾ ਨਿਯੰਤਰਕ ਕਮੀਸ਼ਨ (Federal Energy Regulatory Commission, FERC) ਦੇ ਸੰਚਾਲਨ ਮਿਆਰਾਂ ਬਾਰੇ ਪਤਾ ਲਗਾਓ।

ਕਬੀਲੇ ਦੀ ਜ਼ਮੀਨ ਸਬੰਧੀ ਨੀਤੀ

PG&E ਨੇ ਕਬੀਲਿਆਂ ਨੂੰ ਉਸ ਜ਼ਮੀਨ ਬਾਰੇ ਸੂਚਿਤ ਕੀਤਾ ਹੈ ਜਿਸ ਨੂੰ ਉਹ ਹਾਸਲ ਕਰਨਾ ਚਾਹ ਸਕਦੇ ਹਨ।

ਨਿਯੰਤਰਕ ਜਾਣਕਾਰੀ

 

California Public Utilities Commission (CPUC) ਅਤੇ ਸੰਘੀ ਊਰਜਾ ਨਿਯੰਤਰਕ ਕਮੀਸ਼ਨ (Federal Energy Regulatory Commission, FERC) ਦੇ ਨਾਲ PG&E ਦੀਆਂ ਕਾਰਵਾਈਆਂ ਤਕ ਦਿਲਚਸਪੀ ਵਾਲੇ ਲਿੰਕ ਹੇਠਾਂ ਲੱਭੇ ਜਾ ਸਕਦੇ ਹਨ। ਉਹਨਾਂ ਕਾਰਵਾਈਆਂ ਵਿੱਚ ਇਹ ਕੇਸ ਦਸਤਾਵੇਜ਼ ਸਬੰਧਤ ਏਜੰਸੀ ਦੇ ਨਾਲ ਦਾਇਰ ਕਰਨ ਤੇ ਨਿਵੇਸ਼ਕਾਂ ਲਈ ਉਪਲਬਧ ਹੁੰਦੇ ਹਨ। PG&E Corporation ਅਤੇ Pacific Gas and Electric Company ਇਹਨਾਂ ਦਸਤਾਵੇਜ਼ਾਂ ਤੇ SEC ਨਿਯਮ FD ਉਦੇਸ਼ਾਂ ਲਈ ਨਿਵੇਸ਼ਕਾਂ ਨੂੰ ਜਨਤਕ ਤੌਰ ਤੇ ਉਪਲਬਧ ਕਰਾਉਣ ਲਈ ਵਿਚਾਰ ਕਰਦੀ ਹੈ ਜਦੋਂ ਇਸ ਪੰਨੇ ਤੇ ਪੋਸਟ ਕੀਤੇ ਜਾਂਦੇ ਹਨ। ਅਜਿਹੇ ਨਿਯੰਤਰਕ ਕੇਸ ਦਸਤਾਵੇਜ਼ਾਂ ਲਈ ਖੋਜ ਕਾਰਜ California Public Utilities Commission – ਨਿਯੰਤਰਕ ਕੇਸ ਦਸਤਾਵੇਜ਼ਾਂ ਅਤੇ FERC - ਨਿਯੰਤਰਕ ਕੇਸ ਦਸਤਾਵੇਜ਼ਾਂ ਦੇ ਹੇਠਾਂ ਉਪਲਬਧ ਹੁੰਦੇ ਹਨ।

 

ਇਸ ਸਮੱਗਰੀ ਵਿੱਚ ਤੀਜੀਆਂ ਧਿਰਾਂ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੇ ਨਾਲ ਤੀਜੀ-ਧਿਰ ਦੀਆਂ ਵੈਬਸਾਈਟਾਂ ਦੇ ਲਿੰਕ ਸ਼ਾਮਲ ਹੁੰਦੇ ਹਨ, ਜੋ ਨਿਵੇਸ਼ਕਾਂ ਦੀ ਸੋਖ ਲਈ ਪ੍ਰਦਾਨ ਕੀਤੇ ਜਾਂਦੇ ਹਨ। ਤੀਜੀ-ਧਿਰ ਦੀ ਸਮੱਗਰੀ ਤੀਜੀ ਧਿਰ ਦੀ ਜ਼ਿੰਮੇਵਾਰੀ ਹੈ, ਅਤੇ PG&E Corporation ਅਤੇ Pacific Gas and Electric Company ਅਜਿਹੀ ਸਮੱਗਰੀ ਲਈ ਜਵਾਬਦੇਹੀ ਨੂੰ ਸਵੀਕਾਰ ਨਹੀਂ ਕਰਦੇ।

ਨਿਯਮ ਬਾਰੇ ਹੋਰ ਜਾਣਕਾਰੀ

CA Public Utility Commission

PG&E ਕਾਰਵਾਈਆਂ ਬਾਰੇ ਜਾਣਕਾਰੀ ਲੱਭੋ।

ਸੰਘੀ ਊਰਜਾ ਨਿਯੰਤਰਕ ਕਮੀਸ਼ਨ

ਇਹ ਜਾਣੋ ਕਿ FERC ਭਰੋਸੇਯੋਗ, ਸੁਰੱਖਿਅਤ, ਮਹਿਫੂਜ਼ ਅਤੇ ਸਸਤੀ ਊਰਜਾਂ ਨੂੰ ਕਿਵੇਂ ਯਕੀਨੀ ਬਣਾਉਂਦਾ ਹੈ।

ਸਾਡੇ ਨਾਲ ਸੰਪਰਕ ਕਰੋ

ਕੀ ਨਿਯਮ ਬਾਰੇ ਹਾਲੇ ਵੀ ਸਵਾਲ ਹਨ? ਸਾਨੂੰ RegRelCPUCCases@pge.comਤੇ ਈਮੇਲ ਕਰੋ।