ਜ਼ਰੂਰੀ ਚੇਤਾਵਨੀ

ਸਾਫ਼ ਊਰਜਾ

ਤੁਹਾਡੇ ਘਰ ਜਾਂ ਕਾਰੋਬਾਰ ਲਈ ਨਵਿਆਉਣਯੋਗ ਊਰਜਾ 

ਸੋਲਰ

ਤੁਹਾਡੇ ਘਰ ਅਤੇ ਕਾਰੋਬਾਰ ਲਈ ਸੋਲਰ ਬਾਰੇ ਜਾਣਕਾਰੀ।

ਬਿਜਲੀ ਨਾਲ ਚੱਲਣ ਵਾਲੇ ਵਾਹਨ (Electric vehicles, EV)

ਇਹ ਪਤਾ ਲਗਾਓ ਕਿ ਤੁਹਾਡੇ ਲਈ ਸਹੀ EV ਕਿਵੇਂ ਖਰੀਦਿਆ ਜਾਵੇ, ਕੀਮਤ ਯੋਜਨਾਵਾਂ ਅਤੇ ਹੋਰ ਵੀ ਚੀਜ਼ਾਂ ਦੀ ਤੁਲਨਾ ਕਰੋ।

ਬੈਟਰੀ ਸਟੋਰੇਜ

ਯੋਜਨਾਬੱਧ ਜਾਂ ਗੈਰ-ਯੋਜਨਾਬੱਧ ਕਟੌਤੀ ਦੌਰਾਨ ਆਪਣੇ ਘਰ ਜਾਂ ਕਾਰੋਬਾਰ ਤੇ ਬਿਜਲੀ ਨੂੰ ਚਾਲੂ ਰੱਖੋ।

ਸੋਲਰ ਕੈਲਕੂਲੇਟਰ

ਹਿਸਾਬ ਲਗਾਓ। ਨਵਿਆਉਣਯੋਗ ਊਰਜਾ ਵਿੱਚ ਨਿਵੇਸ਼ ਕਰਨ ਦੇ ਲਾਭਾਂ ਅਤੇ ਨੁਕਸਾਨਾਂ ਨੂੰ ਸਮਝੋ।

EV ਬਚਤ ਕੈਲਕੂਲੇਟਰ

ਇੱਕ EV ਤੁਹਾਨੂੰ ਕਿੰਨਾ ਕੁ ਬਚਾ ਸਕਦਾ ਹੈ? ਅੱਜ ਹੀ ਪਤਾ ਲਗਾਓ।

EV ਫਲੀਟ ਕੈਲਕੂਲੇਟਰ

ਆਪਣੇ ਸੰਗਠਨ ਦੇ ਪੈਸੇ ਬਚਾਓ। ਇੱਕ ਜਾਂ ਜ਼ਿਆਦਾ ਵਾਹਨਾਂ ਨੂੰ ਬਿਜਲੀ ਤੇ ਤਬਦੀਲ ਕਰੋ।

ਇੱਕ ਸੋਲਰ ਠੇਕੇਦਾਰ ਲੱਭੋ

ਯੋਗ, ਲਾਇਸੰਸ-ਪ੍ਰਾਪਤ ਠੇਕੇਦਾਰ ਤੁਹਾਡਾ ਸਮਾਂ ਅਤੇ ਪੈਸਾ ਬਚਾ ਸਕਦੇ ਹਨ। ਅਸੀਂ ਤੁਹਾਡੇ ਸਿਸਟਮ ਲਈ ਸਹੀ ਠੇਕੇਦਾਰ ਦੇ ਨਾਲ ਜੋੜਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

ਸਾਫ਼ ਊਰਜਾ ਦੀਆਂ ਕੀਮਤਾਂ

ਬਿਜਲੀ ਦੇ ਘਰ ਲਈ ਕੀਮਤ ਯੋਜਨਾ

ਬਿਜਲੀ ਨਾਲ ਚੱਲਣ ਵਾਲੇ ਘਰ ਲਈ ਕੀਮਤ ਯੋਜਨਾ ਦੀ ਖੋਜ ਕਰੋ।

EV ਕੀਮਤ ਯੋਜਨਾਵਾਂ

ਤੁਸੀਂ ਸਾਡੀਆਂ EV ਕੀਮਤ ਯੋਜਨਾਵਾਂ ਵਿੱਚੋਂ ਕਿਸੇ ਇੱਕ ਵਿੱਚ ਭਰਤੀ ਹੋ ਕੇ ਆਪਣੀ ਊਰਜਾ ਦੀਆਂ ਲਾਗਤਾਂ ਨੂੰ ਘਟਾ ਸਕਦੇ ਹੋ:

 

  • ਹੋਮ ਚਾਰਜਿੰਗ EV2-A
  • EV-B

ਕਾਰੋਬਾਰੀ EV ਕੀਮਤਾਂ

ਕਾਰੋਬਾਰੀ ਗ੍ਰਾਹਕਾਂ ਲਈ PG&E ਦੀਆਂ ਦੋਵੇਂ EV ਕੀਮਤ ਯੋਜਨਾਵਾਂ ਵਿੱਚ ਔਨ-ਸਾਈਟ EV ਚਾਰਜਿੰਗ ਸ਼ਾਮਲ ਹੈ:

 

  • ਕਾਰੋਬਾਰ ਤੇ ਘੱਟ ਵਰਤੋਂ ਵਾਲੀ EV ਕੀਮਤ – BEV1
  • ਕਾਰੋਬਾਰ ਤੇ ਵੱਧ ਵਰਤੋਂ ਵਾਲੀ EV ਕੀਮਤ – BEV2