ਜ਼ਰੂਰੀ ਚੇਤਾਵਨੀ

ਸੁਰੱਖਿਆ

ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ

ਬਿਜਲੀ ਦੀ ਸੁਰੱਖਿਆ

ਕਟੌਤੀ ਅਤੇ ਕਿਸੇ ਹੋਰ ਚੀਜ਼ ਦੌਰਾਨ ਸੁਰੱਖਿਆ ਬਾਰੇ ਹੋਰ ਜਾਣੋ। 

ਗੈਸ ਸੁਰੱਖਿਆ

ਗੈਸ ਲੀਕ ਹੋਣ ਦੇ ਸੰਕੇਤ ਅਤੇ ਹੋਰ ਮਹੱਤਵਪੂਰਨ ਸੁਰੱਖਿਆ ਜਾਣਕਾਰੀ ਬਾਰੇ ਜਾਣੋ।  

ਵਿਹੜੇ ਦੀ ਸੁਰੱਖਿਆ

ਤੁਸੀਂ 811 ‘ਤੇ ਕਾਲ ਕਰਕੇ ਖੁਦਾਈ ਕਰਦੇ ਹੋਏ ਭੂਮੀਗਤ ਗੈਸ ਪਾਈਪਲਾਈਨਾਂ ਦਾ ਨੁਕਸਾਨ ਕਰਨ ਤੋਂ ਬਚੋ। 

ਬਨਸਪਤੀ ਪ੍ਰਬੰਧਨ

ਇਸ ਬਾਰੇ ਜਾਣਕਾਰੀ ਪਾਓ ਕਿ ਕਿਵੇਂ ਅਸੀਂ ਜੰਗਲ ਦੀ ਅੱਗ ਨੂੰ ਰੋਕਣ ਅਤੇ ਭਰੋਸੇਯੋਗ ਬਿਜਲੀ ਨੂੰ ਯਕੀਨੀ ਬਣਾਉਣ ਲਈ ਬਨਸਪਤੀ ਨੂੰ ਬਿਜਲੀ ਦੀਆਂ ਲਾਈਨਾਂ ਤੋਂ ਦੂਰ ਰੱਖਦੇ ਹਾਂ।

ਕੁਦਰਤੀ ਆਫ਼ਤ ਤੋਂ ਸੁਰੱਖਿਆ

ਕੁਦਰਤੀ ਆਫ਼ਤਾਂ ਦੌਰਾਨ ਸੁਰੱਖਿਅਤ ਰਹਿਣ ਬਾਰੇ ਇੱਕ ਯੋਜਨਾ ਬਣਾਉਣ ਲਈ ਉਪਕਰਣ ਲੱਭੋ,

ਪ੍ਰਮਾਣੂ ਸੁਰੱਖਿਆ

ਇਸ ਬਾਰੇ ਜਾਣਕਾਰੀ ਪਾਓ ਕਿ ਤੁਸੀਂ ਪ੍ਰਮਾਣੂ ਆਪਾਤਲਕਾਲ ਸਥਿਤੀਆਂ ਲਈ ਕਿਵੇਂ ਤਿਆਰ ਹੋ ਸਕਦੇ ਹੋ।

ਖਰਾਬ ਮੌਸਮ ਤੋਂ ਸੁਰੱਖਿਆ

ਤੂਫਾਨਾਂ ਅਤੇ ਲੂ, ਅਤੇ ਇਸ ਬਾਰੇ ਜਾਣਕਾਰੀ ਪਾਓ ਕਿ PG&E ਕਿਵੇਂ ਮਦਦ ਕਰ ਸਕਦੀ ਹੈ।

ਕਮਿਊਨਿਟੀ ਜੰਗਲ ਦੀ ਅੱਗ ਸੁਰੱਖਿਆ ਪ੍ਰੋਗਰਾਮ (Community Wildfire Safety Program, CWSP)

ਪਤਾ ਕਰੋ ਕਿ ਅਸੀਂ ਆਪਣੇ ਸਿਸਟਮ ਪ੍ਰਣਾਲੀ ਨੂੰ ਕਿਵੇਂ ਸੁਰੱਖਿਅਤ ਅਤੇ ਜਿਆਦਾ ਭਰੋਸੇਮੰਦ ਬਣਾ ਰਹੇ ਹਾਂ।

ਜੰਗਲੀ ਅੱਗ ਦੀ ਤਿਆਰੀ ਅਤੇ ਸਹਾਇਤਾ

ਜੰਗਲ ਦੀ ਅੱਗ ਤੋਂ ਆਪਣੇ ਪਰਿਵਾਰ ਜਾਂ ਕਾਰੋਬਾਰ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੋ।

Safety Action Center

Safety Action Center ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਿਆਰੀ ਕਰਨ ਵਿੱਚ ਮਦਦ ਕਰਨ ਲਈ ਲਾਭਦਾਇਕ ਜਾਣਕਾਰੀ ਪ੍ਰਦਾਨ ਕਰਦਾ ਹੈ। ਐਮਰਜੈਂਸੀ ਯੋਜਨਾ ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਾਪਤ ਕਰੋ ਜੋ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਤੁਹਾਨੂੰ ਸੁਰੱਖਿਅਤ ਰੱਖ ਸਕਦੀ ਹੈ।

ਸੁਰੱਖਿਆ ਬਾਰੇ ਹੋਰ

ਆਮ ਕਟੌਤੀ ਦੌਰਾਨ ਸੁਰੱਖਿਆ

ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਇਸ ਬਾਰੇ ਜਾਣਦੇ ਹੋ ਕਿ ਬਿਜਲੀ ਦੀ ਕਟੌਤੀ ਦੇ ਦੌਰਾਨ ਕੀ ਕਰਨਾ ਹੈ।

ਪਾਈਪਲਾਈਨ ਸੁਰੱਖਿਆ

ਸਾਡੀ ਵਚਨਬੱਧਤਾ ਦੇਸ਼ ਵਿੱਚ ਸਭ ਤੋਂ ਸੁਰੱਖਿਅਤ ਗੈਸ ਸਿਸਟਮ ਬਣਾਉਣ ਦੀ ਹੈ। 

ਦਰੱਖਤ ਲਗਾਉਣ ਅਤੇ ਉਹਨਾਂ ਦੀ ਸੰਭਾਲ

ਬਿਜਲੀ ਦੀਆਂ ਲਾਈਨਾਂ ਦੇ ਆਸੇ ਪਾਸੇ ਦਰਖੱਤਾਂ ਨੂੰ ਕੱਟਣ ਅਤੇ ਪੋਦੇ ਲਗਾਉਣ ਬਾਰੇ ਤੱਥਾਂ ਨੂੰ ਪ੍ਰਾਪਤ ਕਰੋ।