ਇੱਕ PG&E ਜੰਗਲੀ-ਅੱਗ ਸੁਰੱਖਿਆ ਸਬੰਧੀ ਵੈਬੀਨਾਰ ਵਿੱਚ ਸ਼ਾਮਲ ਹੋਵੋ


PG&E ਅਜਿਹੇ ਕਿਸੇ ਵੀ ਵਿਅਕਤੀ ਲਈ ਬਹੁਤ ਸਾਰੇ ਔਨਲਾਈਨ ਵੈਬੀਨਾਰਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸਦੀ ਸਾਡੇ ਸਮੂਦਾਇਕ ਵਾਈਲਡਫਾਯਰ ਸੁਰੱਖਿਆ ਪ੍ਰੋਗਰਾਮ (Community Wildfire Safety Program) ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਹੈ। ਇਹ ਵਾਸਤਵਿਕ ਇਕੱਠ ਸਮੂਦਾਏ ਦੇ ਸਦੱਸਾਂ ਨੂੰ ਜੰਗਲੀ-ਅੱਗ ਸਬੰਧੀ ਸੁਰੱਖਿਆ ਅਤੇ ਆਪਾਤਕਾਲ ਸਥਿਤੀ ਲਈ ਤਿਆਰ ਰਹਿਣ ਦੀ ਇਜਾਜ਼ਤ ਦੇਣਗੇ, PG&E ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕਰਨਗੇ, ਸਵਾਲ ਪੁੱਛਣਗੇ ਅਤੇ ਫੀਡਬੈਕ ਸਾਂਝੀ ਕਰਨਗੇ।


ਉਸ ਕਿਸੇ ਵੀ ਵਿਅਕਤੀ ਦੇ ਲਈ ਜੋ ਇੱਕ ਲਾਈਵ ਵੈਬੀਨਾਰ ਵਿੱਚ ਸ਼ਾਮਲ ਨਹੀਂ ਹੋ ਸਕਦਾ ਹੈ, ਅਸੀਂ ਆਪਣੇ ਵੈਬੀਨਾਰ ਦੀਆਂ ਪ੍ਰੈਜ਼ੈਨਟੇਸ਼ਨਾਂ ਅਤੇ ਵੀਡੀਓ ਰਿਕਾਰਡਿੰਗਾਂ ਬਣਾਈਆਂ ਹਨ ਜੋ ਹੇਠਾਂ ਉਪਲਬਧ ਹਨ। ਪਿਛਲੀਆਂ ਪ੍ਰੈਜ਼ੈਨਟੇਸ਼ਨਾਂ ਦੇਖੋ


ਨੋਟ: PG&E ਅਜਿਹੇ ਵਿਅਕਤੀਆਂ ਲਈ ਸਾਡੇ ਸਮੁੱਚੇ ਸੇਵਾ ਖੇਤਰ ਵਿੱਚ ਬਹੁਤ ਸਾਰੇ ਖੇਤਰੀ ਵਿਅਕਤੀਗਤ ਓਪਨ ਹਾਊਸ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ, ਜਿਸਦੀ ਸਾਡੇ ਸਮੂਦਾਇਕ ਵਾਈਲਡਫਾਯਰ ਸੁਰੱਖਿਆ ਪ੍ਰੋਗਰਾਮ (Community Wildfire Safety Program) ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਹੈ। COVID-19 ਕਾਰਨ ਵਰਤਮਾਨ ਸਮੇਂ ਵਿਅਕਤੀਗਤ ਸਮਾਰੋਹਾਂ ਨੂੰ ਕਰਨ ਦੀਆਂ ਸੀਮਾਵਾਂ ਕਰਕੇ, ਓਪਨ ਹਾਊਸ ਲਈ ਸਮਾਂ-ਸੂਚੀ ਇਸ ਸਮੇਂ ਰੋਕੀ ਗਈ ਹੈ।


ਕਿਰਪਾ ਕਰਕੇ ਸਾਡੇ ਓਪਨ ਹਾਊਸ ਅਤੇ ਵੈਬੀਨਾਰ ਸਮਾਂ-ਸੂਚੀ ਲਈ ਅੱਪਡੇਟਾਂ ਵਾਸਤੇ ਨਿਯਮਿਤ ਤੌਰ 'ਤੇ ਵਾਰ-ਵਾਰ ਜਾਂਚ ਕਰੋ।




ਆਉਣ ਵਾਲੇ ਵੈਬੀਨਾਰ


ਧਿਆਨ ਦਿਓ: ਸਾਰੇ ਗਾਹਕਾਂ ਨੂੰ ਹੇਠਾਂ ਸੂਚੀਬੱਧ ਕਿਸੇ ਵੀ ਇਵੈਂਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਗਾਹਕ ਵੈਬੀਨਾਰ ਦੇ ਸ਼ੁਰੂ ਹੋਣ ਤੋਂ 30 ਮਿੰਟ ਪਹਿਲਾਂ ਤਕ ਵੈਬੀਨਾਰ ਤਕ ਪਹੁੰਚ ਕਰ ਸਕਦੇ ਹਨ। ਜਿਹੜੇ ਭਾਗੀਦਾਰਾਂ ਕੋਲ ਇੰਟਰਨੈੱਟ ਤਕ ਪਹੁੰਚ ਨਹੀਂ ਹੈ ਉਹਨਾਂ ਨੂੰ ਪ੍ਰੈਜ਼ੈਨਟੇਸ਼ਨ ਨੂੰ ਸੁਣਨ ਅਤੇ PG&E ਵਿਸ਼ਾ-ਵਸਤੂ ਮਾਹਰਾਂ ਦੀ ਗੱਲ ਸੁਣਨ ਲਈ ਜ਼ੋਰ ਦੇ ਕੇ ਟੋਲ-ਫ੍ਰੀ ਡਾਇਲ-ਇਨ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ (ਵੇਰਵੇ ਹੇਠਾਂ ਦਿੱਤੇ ਗਏ ਹਨ)।


ਸਾਰਣੀ ਵਿੱਚ

Date: ਮਿਤੀ
Time: ਸਮਾਂ
Event: ਇਵੈਂਟ
Counties Served: ਸੇਵਾਵਾਂ ਪ੍ਰਾਪਤ ਕਰਨ ਵਾਲੀਆਂ ਕਾਉਂਟੀਆਂ
Details: ਵੇਰਵੇ
Wildfire Safety Regional Webinar: ਜੰਗਲੀ ਅੱਗ ਤੋਂ ਸੁਰੱਖਿਆ ਬਾਰੇ ਖੇਤਰੀ ਵੈਬੀਨਾਰ
Virtual Safety Town Hall: ਵਰਚੁਅਲ ਸੁਰੱਖਿਆ ਟਾਊਨ ਹਾਲ
Sign up: ਸਾਈਨ ਅੱਪ ਕਰੋ
Join Webinar: ਵੈਬੀਨਾਰ ਵਿੱਚ ਸ਼ਾਮਲ ਹੋਵੋ
Toll-Free Attendee Dial-In: ਭਾਗ ਲੈਣ ਵਾਲਿਆਂ ਲਈ ਟੋਲ-ਫ਼੍ਰੀ ਡਾਇਲ-ਇਨ
Conference ID: ਕਾਨਫਰੰਸ ID
Check back for a link to join this event: ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲਿੰਕ ਵਾਸਤੇ ਦੁਬਾਰਾ ਜਾਂਚ ਕਰੋ

DateTimeEventCounties ServedDetails
5:30 p.m.

Wildfire Safety Webinar

Napa, Marin

Join Webinar
Attendee Dial-In: 1-888-790-1836
Conference ID: 7108900

5:30 p.m.

Wildfire Safety Webinar

Santa Cruz, San Luis Obispo

Join Webinar
Attendee Dial-In: 1-888-790-1836
Conference ID: 7108900



ਪੁਰਾਣੇ ਸਮਾਰੋਹ


ਸਾਰਣੀ ਵਿੱਚ

Date: ਮਿਤੀ
Counties Served: ਸੇਵਾਵਾਂ ਪ੍ਰਾਪਤ ਕਰਨ ਵਾਲੀਆਂ ਕਾਉਂਟੀਆਂ
Webinar Presentation: ਵੈਬੀਨਾਰ ਪ੍ਰੈਜ਼ੈਨਟੇਸ਼ਨ
Webinar Video Recording: ਵੈਬੀਨਾਰ ਵੀਡੀਓ ਰਿਕਾਰਡਿੰਗ
View the presentation: ਪ੍ਰੈਜ਼ੈਨਟੇਸ਼ਨ ਦੇਖੋ
View the recording: ਰਿਕਾਰਡਿੰਗ ਦੇਖੋ
Coming soon: ਜਲਦ ਆ ਰਿਹਾ ਹੈ

DateCounties ServedWebinar PresentationWebinar Video Recording

02/21/23

North Valley & Sierra Region: Butte, Colusa, El Dorado, Glenn, Lassen, Nevada, Placer, Plumas, Sacramento, Shasta, Sierra, Solano, Sutter, Tehama, Yolo, Yuba

02/22/23

Bay Area Region: Alameda, Contra Costa, San Francisco, San Mateo

03/08/23

South Bay & Central Coast Region: Monterey, San Benito, San Luis Obispo, Santa Barbara, Santa Clara, Santa Cruz

Coming soon

03/09/23

Central Valley Region: Alpine, Amador, Calaveras, Fresno, Kern, Kings, Madera, Mariposa, Merced, San Joaquin, Stanislaus, Tulare, Tuolumne

Coming soon

03/14/23

North Coast Region: Humboldt, Lake, Marin, Mendocino, Napa, Siskiyou, Sonoma, Trinity

Coming soon

ਜੰਗਲ ਦੀ ਅੱਗ ਤੋਂ ਸੁਰੱਖਿਆ ਦੇ ਕੰਮਕਾਜ ਬਾਰੇ ਸੈਸ਼ਨ

PG&E ਨੇ ਜੰਗਲ ਦੀ ਅੱਗ ਤੋਂ ਸੁਰੱਖਿਆ ਦੇ ਕੰਮਕਾਜ ਬਾਰੇ ਸੈਸ਼ਨਾਂ ਦੀ ਸਹਿ-ਮੇਜ਼ਬਾਨੀ ਕਰਨ ਲਈ ਕਾਉਂਟੀ ਅਤੇ ਟ੍ਰਾਇਬਲ ਆਫਿਸਿਜ਼ ਆਫ ਐਮਰਜੈਂਸੀ ਸਰਵਿਸਿਜ਼ ਨਾਲ ਭਾਈਵਾਲੀ ਕੀਤੀ ਹੈ। ਸੈਸ਼ਨਾਂ ਦਾ ਉਦੇਸ਼ ਸਥਾਨਕ ਏਜੰਸੀਆਂ ਨੂੰ PG&E ਦੇ ਜੰਗਲ ਦੀ ਅੱਗ ਤੋਂ ਸੁਰੱਖਿਆ ਸੰਬੰਧੀ ਕੰਮ ਅਤੇ 2020 ਲਈ PSPS ਸੁਧਾਰਾਂ ਬਾਰੇ ਵਿਸਥਾਰਤ ਯੋਜਨਾਵਾਂ ਪ੍ਰਦਾਨ ਕਰਨਾ ਸੀ।


ਇਹਨਾਂ ਮੀਟਿੰਗਾਂ ਦੌਰਾਨ ਸਾਂਝੀਆਂ ਕੀਤੀਆਂ ਗਈਆਂ ਪ੍ਰੈਜ਼ੈਨਟੇਸ਼ਨ ਹੇਠਾਂ ਉਪਲਬਧ ਹਨ।