English     español     中文     tiếng việt     Tagalog na wika     한국어     русский язык

ਇੱਕ PG&E ਜੰਗਲੀ-ਅੱਗ ਸੁਰੱਖਿਆ ਸਬੰਧੀ ਵੈਬੀਨਾਰ ਵਿੱਚ ਸ਼ਾਮਲ ਹੋਵੋ


PG&E ਅਜਿਹੇ ਕਿਸੇ ਵੀ ਵਿਅਕਤੀ ਲਈ ਬਹੁਤ ਸਾਰੇ ਔਨਲਾਈਨ ਵੈਬੀਨਾਰਾਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸਦੀ ਸਾਡੇ ਸਮੂਦਾਇਕ ਵਾਈਲਡਫਾਯਰ ਸੁਰੱਖਿਆ ਪ੍ਰੋਗਰਾਮ (Community Wildfire Safety Program) ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਹੈ। ਇਹ ਵਾਸਤਵਿਕ ਇਕੱਠ ਸਮੂਦਾਏ ਦੇ ਸਦੱਸਾਂ ਨੂੰ ਜੰਗਲੀ-ਅੱਗ ਸਬੰਧੀ ਸੁਰੱਖਿਆ ਅਤੇ ਆਪਾਤਕਾਲ ਸਥਿਤੀ ਲਈ ਤਿਆਰ ਰਹਿਣ ਦੀ ਇਜਾਜ਼ਤ ਦੇਣਗੇ, PG&E ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕਰਨਗੇ, ਸਵਾਲ ਪੁੱਛਣਗੇ ਅਤੇ ਫੀਡਬੈਕ ਸਾਂਝੀ ਕਰਨਗੇ।


ਨੋਟ: PG&E ਅਜਿਹੇ ਵਿਅਕਤੀਆਂ ਲਈ ਸਾਡੇ ਸਮੁੱਚੇ ਸੇਵਾ ਖੇਤਰ ਵਿੱਚ ਬਹੁਤ ਸਾਰੇ ਖੇਤਰੀ ਵਿਅਕਤੀਗਤ ਓਪਨ ਹਾਊਸ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ, ਜਿਸਦੀ ਸਾਡੇ ਸਮੂਦਾਇਕ ਵਾਈਲਡਫਾਯਰ ਸੁਰੱਖਿਆ ਪ੍ਰੋਗਰਾਮ (Community Wildfire Safety Program) ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਹੈ। COVID-19 ਕਾਰਨ ਵਰਤਮਾਨ ਸਮੇਂ ਵਿਅਕਤੀਗਤ ਸਮਾਰੋਹਾਂ ਨੂੰ ਕਰਨ ਦੀਆਂ ਸੀਮਾਵਾਂ ਕਰਕੇ, ਓਪਨ ਹਾਊਸ ਲਈ ਸਮਾਂ-ਸੂਚੀ ਇਸ ਸਮੇਂ ਰੋਕੀ ਗਈ ਹੈ।


For anyone who is not able to join a live webinar, we've made our presentations and a video recording of our webinar available below. View past presentations.


ਕਿਰਪਾ ਕਰਕੇ ਸਾਡੇ ਓਪਨ ਹਾਊਸ ਅਤੇ ਵੈਬੀਨਾਰ ਸਮਾਂ-ਸੂਚੀ ਲਈ ਅੱਪਡੇਟਾਂ ਵਾਸਤੇ ਨਿਯਮਿਤ ਤੌਰ 'ਤੇ ਵਾਰ-ਵਾਰ ਜਾਂਚ ਕਰੋ।
ਆਉਣ ਵਾਲੇ ਵੈਬੀਨਾਰ


ਨੋਟ: All webinars will take place from 5:30 to 7 p.m. All customers are invited to join any event listed here. Customers may access the webinar up to 30 minutes before it starts. Participants who do not have access to internet are highly encouraged to use the toll-free dial-in feature to listen to the presentation and hear from PG&E subject matter experts.

ਮਿਤੀਸੇਵਾ ਪ੍ਰਦਾਨ ਕੀਤੀਆਂ ਕਾਊਂਟੀਆਂਵੇਰਵੇ

TBD

ਪੁਰਾਣੇ ਸਮਾਰੋਹ

ਮਿਤੀਸੇਵਾ ਪ੍ਰਦਾਨ ਕੀਤੀਆਂ ਕਾਊਂਟੀਆਂWebinar PresentationWebinar Video Recording

04/29/20

Butte, Plumas, Lassen

05/06/20

ਸੋਨੋਮਾ, ਨਾਪਾ

05/13/20

ਪਲੇਸਰ, ਨੇਵੇਡਾ, ਸਿਅਰਾ, ਯੂਬਾ

05/20/20

ਕੋਲੂਸਾ, ਯੋਲੋ, ਸੋਲਾਨੋ

05/27/20

ਏਲ ਡੋਰੈਡੋ, ਅਮਾਡੋਰ, ਕੈਲਵੇਰਾਸ

06/03/20

ਸੈਨ ਮੈਟੀਓ, ਸਾਂਟਾ ਕਲਾਰਾ

06/10/20

ਐਲਮੇਡਾ, ਕੋਂਟ੍ਰਾ ਕੋਸਟਾ, ਮੈਰਿਨ

06/17/20

ਮੇਂਡੋਸਿਨੋ, ਲੇਕ

06/24/20

ਸਾਂਟਾ ਕਰੂਜ਼, ਮੋਨਟੇਰੀ, ਸੈਨ ਬੇਨਿਟੋ

07/01/20

ਹਮਬੋਲਡ, ਟ੍ਰਿਨਿਟੀ, ਸਿਸਕੀਯੂ

07/08/20

ਗਲੇਨ, ਤੇਹਾਮਾ, ਸ਼ਾਸਤਾ

07/15/20

ਅਲਪਾਈਨ, ਟੂਓਲੋਮੀ, ਮੈਰੀਪੋਸਾ

07/22/20

ਮਰਸੇਡ, ਸੈਨ ਜੋਆਕ੍ਵਿਨ, ਸਟੈਨਿਸਲੌਸ

07/29/20

San Luis Obispo, Santa Barbara

08/05/20

Tulare, Madera, Fresno, Kern

08/06/20

K-12 School Webinar

08/12/20

All-Customer Webinar

08/13/20

K-12 School Webinar

08/26/20

All-Customer Webinar and Safety Town Hall

08/31/20

Chinese-Language Webinar

Coming Soon

09/02/20

Spanish-Language Webinar

Coming Soon

Wildfire Safety Working Sessions

PG&E partnered with county and tribal Offices of Emergency Services to co-host Wildfire Safety Working Sessions. The purpose of the sessions was to provide local agencies with detailed plans regarding PG&E’s wildfire safety work and PSPS improvements for 2020.


The presentations that were shared during these meetings are available below.

DateCOUNTY SERVEDWORKING SESSION PRESENTATION

03/31/20

Solano

04/08/20

Colusa

04/09/20

Sonoma

04/08/20

Tuolumne

04/23/20

Humboldt

04/30/20

Butte

05/06/20

Trinity

05/07/20

Lake

05/12/20

Mariposa

05/12/20

Mendocino

05/14/20

Lassen

05/19/20

Shasta

05/19/20

Yolo

05/20/20

Napa

05/21/20

Alpine

05/21/20

Calaveras

05/21/20

Plumas

05/26/20

Siskiyou

05/27/20

Placer

05/28/20

Contra Costa

05/28/20

City of San Jose

05/29/20

Santa Clara

06/01/20

Tehama

06/02/20

Alameda

06/02/20

Nevada

06/03/20

Marin

06/05/20

Madera

06/11/20

Santa Cruz

06/23/20

San Benito

06/25/20

Tuolumne Band of Me-Wuk Indians, Tuolumne County

07/02/20

Fresno

07/09/20

Santa Barbara

07/10/20

Kings

07/21/20

Tulare

ਵੀਡੀਓ ਰਿਕਾਰਡਿੰਗਾਂ


ਜੁਲਾਈ 2019 ਦੇ ਸਮੂਦਾਇਕ ਵਾਇਲਡਫਾਯਰ ਸੁਰੱਖਿਆ ਪ੍ਰੋਗਰਾਮ ਸਬੰਧੀ ਓਪਨ ਹਾਊਸ ਦੇ ਵੈਬੀਨਾਰ ਦਾ ਵੀਡੀਓ ਰੀਪਲੇ ਚਲਾਓ  

ਔਡੀਓ ਵਰਣਨਾਤਮਕ ਸੰਸਕਰਣ ਦੀ ਵਰਤੋਂ ਕਰੋ (Access an audio descriptive version)  
ਇੱਕ ਕਾਪੀ ਡਾਊਨਲੋਡ ਕਰੋ (Download a transcript) (PDF, 222 KB)


ਅਗਸਤ 2019 ਦੇ ਸਮੂਦਾਇਕ ਜੰਗਲੀ-ਅੱਗ ਸੁਰੱਖਿਆ ਸਬੰਧੀ ਪ੍ਰੋਗਰਾਮ ਪੇਸ਼ਕਾਰੀ ਦੇ ਵੀਡੀਓ ਨੂੰ ਅਮਰੀਕੀ ਸਾਈਨ ਭਾਸ਼ਾ ਵਿੱਚ ਅਨੁਵਾਦ ਦੇ ਨਾਲ ਚਲਾਓ

Webinar presentation is also avaiable in the languges belowشاهد النقاش عبر الانترنت الخاص ببرنامج سلامة المجتمع من حرائق الغابات 2020 (PPT, 81.1 MB)

     حمّل النسخة العربي (PDF, 515 KB)به آموزش تصویری مرحله به مرحله ایمن سازی آتش سوزی مخرب ۲۰۲۰ به زبان فارسی نگاه کنید (PPT, 73.6 MB)

     نسخه را اینجا دریافت کنید (PDF, 449 KB)2020年コミュニティー・ワイルドファイヤー・セイフティ・プログラムのウェビナーを日本語で見る。 (PPT, 127.4 MB)

     原稿をダウンロードする。 (PDF, 227 KB)2020 ਕਮਿਨਿਟੀ ਵਿਲਡਫਾਇਰ ਸੇਫਟੀ ਪ੍ਰੋਗਰਾਮ ਵੈਬਿਨਾਰ ਪੰਜਾਬੀ ਵਿੱਚ ਦੇਖੋ (PPT, 73.0 MB)

     ਇੱਕ ਟ੍ਰਾਂਸਕ੍ਰਿਪਟ ਡਾਉਨਲੋਡ ਕਰੋ (PDF, 370 KB)មើល សិក្ខាសាលាសិក្ខាសាលាស្តីពីសុវត្ថិភាពភ្លើងឆេះព្រៃសហគមន៍(សន្និសីទនៃកម្មវិធីសុវត្ថិភាពភ្លើងឆេះព្រៃក្នុងសហគមន៍) ឆ្នាំ 2020 ជាភាសាខ្មែរ (PPT, 84.5 MB)

     ទាញយកឯកសារប្រតិចារិក (PDF, 338 KB)Saib cov 2020 lub zej lub zos hluav taws kub kev nyab xeeb kev pab cuam sib tham saum lub vas xob nyob rau hauv (PPT, 44.0 MB)

     Rub saum vas xob los cov ntawv tshaj tawm (PDF, 584 KB)