ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
ਜੰਗਲੀ ਅੱਗ ਦੇ ਲਗਾਤਾਰ ਅਤੇ ਵਧ ਰਹੇ ਖਤਰੇ ਨੂੰ ਦੇਖਦੇ ਹੋਏ, PG&E ਸਾਡੇ ਗਾਹਕਾਂ ਅਤੇ ਸਾਡੇ ਸਮੁਦਾਇ ਦੀ ਸੁਰੱਖਿਆ ਲਈ ਰੋਕਥਾਮ ਦੇ ਯਤਨਾਂ ਨੂੰ ਵਿਕਸਿਤ ਕਰ ਰਿਹਾ ਹੈ। ਇਸ ਵਿੱਚ Enhanced Powerline Safety Settings (EPSS) ਸ਼ਾਮਲ ਹਨ।
ਅਸੀਂ ਇਹ ਸਮਝਦੇ ਹਾਂ ਕਿ ਬਿਜਲੀ ਜਾਣ ਨਾਲ ਗਾਹਕਾਂ ਦੇ ਕੰਮਾਂ ਵਿੱਚ ਕਿੰਨਾ ਵਿਘਨ ਪੈਂਦਾ ਹੈ। ਇਸੇ ਲਈ ਅਸੀਂ ਆਪਣੇ ਗਾਹਕਾਂ ਅਤੇ ਸਮੁਦਾਇ ਦੀ ਸਹਾਇਤਾ ਕਰਨ ਅਤੇ ਬਿਜਲੀ ਬੰਦ ਹੋਣ ਦੇ ਪ੍ਰਭਾਵ ਨੂੰ ਘਟਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। ਇਸ ਵਿੱਚ ਸ਼ਾਮਲ ਹਨ:
ਇਹ ਸਮਾਯੋਜਨ ਸਾਡੇ ਦੁਆਰਾ ਕੀਤੇ ਗਏ ਨਵੇਂ ਸੁਰੱਖਿਆ ਸੁਧਾਰਾਂ ਵਿੱਚੋਂ ਇੱਕ ਹਨ। ਹੋਰ ਯਤਨਾਂ ਵਿੱਚ ਇਹ ਸ਼ਾਮਲ ਹਨ:
ਨੋਟ: ਜੇ ਤੁਹਾਡੀ ਪ੍ਰਾਪਰਟੀ ਵਿੱਚ ਕੋਈ ਬਿਜਲੀ ਦੀ ਲਾਈਨ ਹੈ, ਤਾਂ ਸਾਨੂੰ ਬਿਜਲੀ ਮੁੜ-ਬਹਾਲ ਕਰਨ ਲਈ ਉੱਥੇ ਪਹੁੰਚਣ ਦੀ ਲੋੜ ਪੈ ਸਕਦੀ ਹੈ। ਕਿਰਪਾ ਕਰਕੇ ਸਾਡੇ ਟੈਕਨੀਸ਼ੀਅਨਾਂ ਨੂੰ ਗਸ਼ਤ ਤੱਕ ਪਹੁੰਚ ਦੀ ਇਜਾਜ਼ਤ ਦਿਓ। ਜਿੰਨੀ ਜਲਦੀ ਉਹ ਗਸ਼ਤ ਕਰ ਸਕਣਗੇ, ਓਨੀ ਜਲਦੀ ਅਸੀਂ ਬਿਜਲੀ ਨੂੰ ਮੁੜ-ਬਹਾਲ ਕਰ ਸਕਦੇ ਹਾਂ।
ਅਸੀਂ ਇਹਨਾਂ ਦੁਆਰਾ ਪਾਵਰ ਨੂੰ ਗੁਆਉਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ:
ਇੱਕ ਕਾਉਂਟੀ-ਪੱਧਰ ਦਾ ਨਕਸ਼ਾ ਦੇਖੋ, ਜੋ ਤੁਹਾਡੇ ਸਮੁਦਾਇ ਵਿੱਚ EPSS-ਸਮਰੱਥ ਸਰਕਟਾਂ ਦੁਆਰਾ ਸੰਚਾਲਿਤ ਅਨੁਮਾਨਿਤ ਖੇਤਰਾਂ ਨੂੰ ਦਿਖਾਉਂਦਾ ਹੈ। ਜਦੋਂ ਜੰਗਲੀ ਅੱਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਤਾਂ ਸਰਕਟ ਚਾਲੂ ਹੋ ਜਾਣਗੇ।
2021 ਵਿੱਚ ਸੀਮਤ ਆਧਾਰ 'ਤੇ ਸ਼ੁਰੂ ਕੀਤੀ ਗਈ ਇਸ ਕੋਸ਼ਿਸ਼ ਤੋਂ ਬਾਅਦ ਕੀਤੀ ਗਈ ਪ੍ਰਗਤੀ ਦੀ ਇੱਕ ਕਾਊਂਟੀ-ਪੱਧਰੀ ਰਿਪੋਰਟ ਦੇਖੋ।
PG&E ਸਾਡੇ ਜੰਗਲੀ ਅੱਗ ਦੀ ਰੋਕਥਾਮ ਦੇ ਯਤਨਾਂ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਪੂਰਾ ਸਾਲ ਆਨਲਾਈਨ ਵੈਬੀਨਾਰਾਂ ਦੀ ਮੇਜ਼ਬਾਨੀ ਕਰਦਾ ਹੈ।
ਅਸੀਂ 2022 ਵੈਬੀਨਾਰਾਂ ਬਾਰੇ ਜਾਣਕਾਰੀ ਉਪਲਬਧ ਹੋਣ ‘ਤੇ ਸਾਂਝੀ ਕਰਨੀ ਜਾਰੀ ਰੱਖਾਂਗੇ। ਪਿਛਲੀਆਂ ਵੈਬੀਨਾਰ ਰਿਕਾਰਡਿੰਗਾਂ ਦੀ ਸੂਚੀ ਲਈ , ਕਿਰਪਾ ਕਰਕੇ ਸਾਡੇ ਸਮਰਪਿਤ ਵੈਬੀਨਾਰ ਪੇਜ‘ਤੇ ਜਾਓ।
ਇਸ ਵੀਡਿਓ ਲਈ ਆਡੀਓ ਵਰਣਨ ਅਤੇ ਪ੍ਰਤੀਲਿੱਪੀ ਉਪਲਬਧ ਹਨ:
ਆਡੀਓ ਵਰਣਨ ਸੰਸਕਰਣ ਪ੍ਰਾਪਤ ਕਰੋ
ਪ੍ਰਤੀਲਿੱਪੀ (ਨਕਲ) ਡਾਊਨਲੋਡ ਕਰੋ (PDF, 125 KB)
ਇਸ ਵੀਡਿਓ ਲਈ ਆਡੀਓ ਵਰਣਨ ਅਤੇ ਪ੍ਰਤੀਲਿੱਪੀ ਉਪਲਬਧ ਹਨ:
ਆਡੀਓ ਵਰਣਨ ਸੰਸਕਰਣ ਪ੍ਰਾਪਤ ਕਰੋ
ਪ੍ਰਤੀਲਿੱਪੀ (ਨਕਲ) ਡਾਊਨਲੋਡ ਕਰੋ (PDF, 125 KB)