ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
ਜੰਗਲ ਅੱਗ ਤੋਂ ਬਚਾਅ ਲਈ PSPS ਆਊਟੇਜ ਦਾ ਐਲਾਨ ਕੀਤਾ ਗਿਆ ਹੈ।
ਤਾਜ਼ਾ ਜਾਣਕਾਰੀ ਪ੍ਰਾਪਤ ਕਰੋਕੀ ਬਿੱਲ ਜਾਂ ਵਰਤੋਂ ਦੀ ਰਕਮ ਬਾਰੇ ਤੁਹਾਡੇ ਕੋਈ ਸਵਾਲ ਹਨ? ਇਸ ਤੋਂ ਪਹਿਲਾਂ ਕਿ ਤੁਸੀਂ ਕਾਲ ਕਰੋ, ਸਮਾਂ ਬਚਾਓ ਅਤੇ ਸਾਡੇ ਪ੍ਰਮੁੱਖ ਸਵਾਲਾਂ ਦੇ ਜਵਾਬ ਪੜ੍ਹੋ।
ਇਹਨਾਂ ਆਸਾਨ, ਗਰਮ-ਮੌਸਮ ਦੀ ਊਰਜਾ ਸੰਬੰਧੀ ਬੱਚਤ ਸੁਝਾਵਾਂ ਅਤੇ ਉਪਕਰਨਾਂ ਦੇ ਨਾਲ, ਤੁਸੀਂ ਬੱਚਤ ਕਰ ਸਕਦੇ ਹੋ ਅਤੇ ਆਪਣੇ ਘਰ ਨੂੰ ਆਰਾਮਦਾਇਕ ਰੱਖ ਸਕਦੇ ਹੋ।
ਜੇ ਗਰਮ ਤਾਪਮਾਨ, ਬੇਹੱਦ ਖੁਸ਼ਕ ਮੌਸਮ, ਅਤੇ ਹੱਦੋਂ ਤੇਜ਼ ਗਤੀ ਦੀਆਂ ਹਵਾਵਾਂ ਬਿਜਲੀ ਪ੍ਰਣਾਲੀ ਲਈ ਖ਼ਤਰਾ ਬਣਦੀਆਂ ਹਨ, ਤਾਂ ਸਾਡੇ ਲਈ ਸੁਰੱਖਿਆ ਹਿੱਤ ਵਿੱਚ ਬਿਜਲੀ ਨੂੰ ਬੰਦ ਕਰਨਾ ਜ਼ਰੂਰੀ ਹੋ ਸਕਦਾ ਹੈ। ਇਸਨੂੰ ਜਨਤਕ ਸਲਾਮਤੀ ਲਈ ਬਿਜਲੀ ਕੱਟ (Public Safety Power Shutoff) ਜਾਂ (PSPS) ਕਿਹਾ ਜਾਂਦਾ ਹੈ। ਕਈ ਦਿਨਾਂ ਤੱਕ ਰਹਿਣ ਵਾਲੇ ਬਿਜਲੀ ਦੇ ਕੱਟਾਂ ਲਈ ਤਿਆਰ ਰਹੋ। ਸਾਡੀ ਤੁਹਾਨੂੰ ਅਗਾਊਂ ਹੀ ਬਿਜਲੀ ਬੰਦ ਕਰਨ ਦੀ ਸੂਚਨਾ ਦੇਣ ਦੀ ਯੋਜਨਾ ਹੈ, ਇਸ ਲਈ ਇਹ ਯਕੀਨੀ ਬਣਾਓ ਕਿ ਤੁਹਾਡੀ ਸੰਪਰਕ ਜਾਣਕਾਰੀ ਸਹੀ ਹੈ।
ਆਪਣੀ ਸੰਪਰਕ ਜਾਣਕਾਰੀ ਔਨਲਾਈਨ ਅੱਪਡੇਟ ਕਰੋ ਜਾਂ ‘ਤੇ ਕਾਲ ਕਰੋ 1-866-743-6589।
ਪਾਵਰ ਕੱਟ ਕਦੇ ਵੀ ਲੱਗ ਸਕਦੇ ਹਨ। ਨਿਰਧਾਰਤ ਕਰੋ ਕਿ ਕੀ ਬੈਕਅੱਪ ਪਾਵਰ ਤੁਹਾਡੀ ਤਿਆਰੀ ਯੋਜਨਾ (preparedness plan) ਦਾ ਹਿੱਸਾ ਹੋਣਾ ਚਾਹੀਦਾ ਹੈ।
ਕੀ ਤੁਸੀਂ ਮੈਡੀਕਲ ਜ਼ਰੂਰਤਾਂ ਲਈ ਬਿਜਲੀ 'ਤੇ ਨਿਰਭਰ ਹੋ? ਆਪਣੀ ਮੌਜੂਦਾ ਦਰ ‘ਤੇ ਸਭ ਤੋਂ ਘੱਟ ਕੀਮਤ ‘ਤੇ ਊਰਜਾ ਦੀ ਵੱਧ ਅਲਾਟਮੈਂਟ ਲੈਣ ਲਈ ਮੈਡੀਕਲ ਬੇਸਲਾਈਨ ਪ੍ਰੋਗਰਾਮ ਵਿੱਚ ਨਾਮ ਦਰਜ ਕਰੋ। ਪਬਲਿਕ ਸੇਫ਼ਟੀ ਪਾਵਰ ਸ਼ੱਟਆਫ਼ (Public Safety Power Shutoff, PSPS) ਤੋਂ ਪਹਿਲਾਂ ਹੋਰ ਸੂਚਨਾਵਾਂ ਵੀ ਪ੍ਰਾਪਤ ਕਰੋ।
ਕੈਲੀਫੋਰਨੀਆ ਊਰਜਾ ਲਈ ਵਿਕਲਪਕ ਦਰ ਦਾ ਪ੍ਰੋਗਰਾਮ (California Alternate Rates for Energy Program) (CARE) ਨਾਲ ਆਪਣੇ ਬਿਜਲੀ ਦੇ ਬਿੱਲ 'ਤੇ ਹਰ ਮਹੀਨੇ 20% ਜਾਂ ਵੱਧ ਦੀ ਬਚਤ ਕਰੋ। ਸਾਈਨ-ਅੱਪ ਕਰਨਾ ਆਸਾਨ ਹੈ।