ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ 5 ਮਿੰਟਾਂ ਵਿੱਚ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਜਾਵੇਗਾ
ਤੁਹਾਡੀ ਸੁਰੱਖਿਆ ਵਾਸਤੇ, ਤੁਹਾਨੂੰ ਅਕਿਰਿਆਸ਼ੀਲ ਹੋਣ ਕਰਕੇ ਤੁਹਾਡੇ ਸੈਸ਼ਨ ਤੋਂ ਲੌਗ ਆਊਟ ਕਰ ਦਿੱਤਾ ਗਿਆ ਹੈ
PG&E ਦੁਆਰਾ ਇਕੱਤਰ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਅਤੇ ਇਸਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਧੇਰੇ ਜਾਣਨ ਲਈ, ਸਾਡੀ ਗੋਪਨੀਯਤਾ ਨੀਤੀ 'ਤੇ ਜਾਓ।
CCPA ਨੂੰ ਕੈਲੀਫੋਰਨੀਆ ਦੀ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਅਤੇ 1 ਜਨਵਰੀ, 2020 ਨੂੰ ਕੈਲੀਫੋਰਨੀਆ ਦੇ ਸਾਰੇ ਵਸਨੀਕਾਂ ਲਈ ਲਾਗੂ ਹੋ ਗਿਆ ਸੀ।
CCPA ਹੇਠਲੇ ਕਾਰਜਾਂ ਦੇ ਲਈ ਕੈਲੀਫੋਰਨੀਆ ਦੇ ਵਸਨੀਕਾਂ ਲਈ ਨਵੇਂ ਅਧਿਕਾਰਾਂ ਦੀ ਜਾਣ-ਪਛਾਣ ਕਰਵਾਉਂਦਾ ਹੈ:
PG&E ਵਪਾਰਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਨਿੱਜੀ ਜਾਣਕਾਰੀ ਇਕੱਤਰ ਕਰਦਾ ਹੈ, ਇਸਦੀ ਵਰਤੋਂ ਅਤੇ ਖੁਲਾਸਾ ਕਰਦਾ ਹੈ, ਜਿਵੇਂ ਕਿ ਊਰਜਾ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਾ, ਅਤੇ ਨਿਯਮਤ ਜਨਤਕ ਸਹੂਲਤ ਵਜੋਂ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕਰਨਾ।
PG&E ਦੁਆਰਾ ਇਕੱਤਰ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਅਤੇ ਇਸਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਧੇਰੇ ਜਾਣਨ ਲਈ http://www.pge.com/privacy 'ਤੇ ਸਾਡੀ ਗੋਪਨੀਯਤਾ ਨੀਤੀ ਜਾਓ।
PG&E ਮੁਦਰਾ ਲਾਭ ਲਈ ਗਾਹਕਾਂ ਜਾਂ ਹੋਰ ਵਿਅਕਤੀਆਂ ਬਾਰੇ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਨੂੰ ਨਹੀਂ ਵੇਚਦਾ ਹੈ। PG&E ਦੁਆਰਾ ਇਕੱਤਰ ਕੀਤੀ ਗਈ ਸਾਰੀ ਨਿੱਜੀ ਜਾਣਕਾਰੀ ਨੂੰ ਸਾਡੀ ਗੋਪਨੀਯਤਾ ਨੀਤੀ ਅਤੇ ਲਾਗੂ ਨਿਯਮਾਂ ਦੇ ਅਨੁਸਾਰ ਪ੍ਰਬੰਧਿਤ ਕੀਤਾ ਜਾਂਦਾ ਹੈ, ਜਿਸ ਵਿੱਚ CCPAਸ਼ਾਮਲ ਹੈ।
ਹਾਲਾਂਕਿ PG&E ਮੁਦਰਾ ਲਾਭ ਲਈ ਨਿੱਜੀ ਜਾਣਕਾਰੀ ਨੂੰ ਨਹੀਂ ਵੇਚਦਾ, ਪਰ CCPA ਨਿਯਮਾਂ ਦੀ ਵਿਆਖਿਆ ਨੂੰ ਵੈੱਬਸਾਈਟ “ਕੁਕੀਜ਼” ਦੇ ਸੰਗ੍ਰਹਿਣ ਅਤੇ ਵਰਤੋਂ ਨੂੰ CCPAਦੇ ਤਹਿਤ ਡੇਟਾ ਦੀ “ਵਿਕਰੀ” ਦੇ ਰੂਪ ਵਜੋਂ ਮੰਨਿਆ ਜਾ ਸਕਣ ਦੇ ਲਈ ਸਮਝਿਆ ਜਾ ਸਕਦਾ ਹੈ। ਇਹ ਇਕੱਲੀ ਅਜਿਹੀ ਜਾਣਕਾਰੀ ਹੈ, ਜਿਸਦਾ pge.com'ਤੇ “ਮੇਰੀ ਨਿੱਜੀ ਜਾਣਕਾਰੀ ਨੂੰ ਨਾ ਵੇਚੋ” ਵਿਕਲਪ ਦੇ ਅਧੀਨ ਹਵਾਲਾ ਦਿੱਤਾ ਗਿਆ ਹੈ।
ਇੱਕ ਕੂਕੀ ਇੱਕ ਵੈੱਬਸਾਈਟ ਦੁਆਰਾ ਤਿਆਰ ਕੀਤੀ ਗਈ ਡੇਟਾ ਦੀ ਇੱਕ ਛੋਟੀ ਜਿਹੀ ਮਾਤਰਾ ਹੁੰਦੀ ਹੈ ਅਤੇ ਤੁਹਾਡੇ ਵੈੱਬ ਬ੍ਰਾਉਜ਼ਰ ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ। ਇਸਦਾ ਉਦੇਸ਼ ਕਿਸੇ ਸਾਫ਼ਟਵੇਅਰ ਐਪਲੀਕੇਸ਼ਨ ਦੁਆਰਾ ਬਣਾਈ ਗਈ ਤਰਜੀਹੀ ਫ਼ਾਈਲ ਸਮਾਨ ਤੁਹਾਡੇ ਬਾਰੇ ਜਾਣਕਾਰੀ ਨੂੰ ਯਾਦ ਰੱਖਣਾ ਹੈ। ਵੈੱਬਸਾਈਟਾਂ ਵੀ ਤੁਹਾਡੀਆਂ ਮੁਲਾਕਾਤਾਂ ਨੂੰ ਯਾਦ ਰੱਖਣ ਜਾਂ ਭਵਿੱਖ ਦੀ ਮੁਲਾਕਾਤ ਦੌਰਾਨ ਟਾਰਗੇਟਡ ਕੀਤੇ ਇਸ਼ਤਿਹਾਰ ਪ੍ਰਦਾਨ ਕਰਨ ਲਈ ਹੋਰ ਵੈੱਬਸਾਈਟਾਂ ਦੇ ਨਾਲ ਕੁਕੀਜ਼ ਸਾਂਝੀਆਂ ਕਰ ਸਕਦੀਆਂ ਹਨ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਪ੍ਰਬੰਧਿਤ ਕਰਨ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਬੈਨਰ ਉਪਭੋਗਤਾਵਾਂ ਨੂੰ ਇਸ ਬਾਰੇ ਸੂਚਿਤ ਕਰਦਾ ਹੈ ਕਿ PG&E ਸਾਡੀ ਵੈੱਬਸਾਈਟ 'ਤੇ ਕੁਕੀਜ਼ ਨੂੰ ਕਿਵੇਂ ਅਤੇ ਕਿਉਂ ਇਕੱਤਰ ਕਰਦਾ ਹੈ ਅਤੇ ਸਾਡੀਆਂ ਸਾਈਟਾਂ 'ਤੇ ਆਉਣ ਵੇਲੇ ਦਿਖਣ ਵਾਲੀਆਂ ਕੁਕੀਜ਼ ਨੂੰ ਪ੍ਰਬੰਧਿਤ ਕਰਨ ਅਤੇ ਇਹਨਾਂ ਨੂੰ ਬੰਦ ਕਰਨ ਦੇ ਵਿਕਲਪ ਨੂੰ ਚੁਣਨ ਦੇ ਤਰੀਕੇ ਦੇ ਲਈ ਤੁਹਾਨੂੰ ਸਪਸ਼ਟ ਵਿਕਲਪ ਪ੍ਰਦਾਨ ਕਰਦਾ ਹੈ।
PG&E ਮੁਦਰਾ ਲਾਭ ਲਈ ਗਾਹਕਾਂ ਜਾਂ ਹੋਰ ਵਿਅਕਤੀਆਂ ਬਾਰੇ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ ਨੂੰ ਨਹੀਂ ਵੇਚਦਾ ਹੈ। PG&E ਦੁਆਰਾ ਇਕੱਤਰ ਕੀਤੀ ਗਈ ਸਾਰੀ ਨਿੱਜੀ ਜਾਣਕਾਰੀ ਨੂੰ ਲਾਗੂ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਪ੍ਰਬੰਧਿਤ ਕੀਤਾ ਜਾਂਦਾ ਹੈ।
ਜਦੋਂ ਤੁਸੀਂ ਪਹਿਲੀ ਵਾਰ pge.com, 'ਤੇ ਲੌਗ ਇਨ ਕਰਦੇ ਹੋ, ਤਾਂ ਸਕ੍ਰੀਨ ਦੇ ਹੇਠਲੇ ਪਾਸੇ ਇੱਕ ਬੈਨਰ ਦਿਖਾਈ ਦੇਵੇਗਾ। ਜੇਕਰ ਲੌਗ ਆਨ ਕਰਦੇ ਸਮੇਂ ਤੁਹਾਨੂੰ ਬੈਨਰ ਦਿਖਾਈ ਨਹੀਂ ਦਿੰਦਾ ਹੈ, ਤਾਂ ਆਪਣੇ ਵੈੱਬ ਬ੍ਰਾਉਜ਼ਰ ਦਾ ਇਤਿਹਾਸ ਅਤੇ ਕੈਸ਼ੇ ਸਾਫ਼ ਕਰੋ। ਇੱਕ ਵਾਰ ਜਦੋਂ ਤੁਹਾਡੇ ਬ੍ਰਾਉਜ਼ਰ ਦਾ ਇਤਿਹਾਸ ਮਿਟ ਜਾਂਦਾ ਹੈ, ਤਾਂ pge.com 'ਤੇ ਵਾਪਸ ਨੈਵੀਗੇਟ ਕਰੋ।
ਜਦੋਂ ਤੁਸੀਂ ਬੈਨਰ ਨੂੰ ਦੇਖਦੇ ਹੋ, ਤਾਂ "Do not sell my personal information." ਸਿਰਲੇਖ ਵਾਲੇ ਲਿੰਕ ਨੂੰ ਚੁਣੋ ਇੱਕ ਪੌਪ-ਅੱਪ ਦਿਖਾਈ ਦੇਵੇਗਾ, ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ PG&E ਸਾਡੀ ਵੈੱਬਸਾਈਟ ਦੀ ਕਾਰਜ-ਸਮਰੱਥਾ ਨੂੰ ਅਨੁਕੂਲਿਤ ਕਰਨ ਲਈ ਕੁਕੀਜ਼ ਦੀ ਵਰਤੋਂ ਕਿਵੇਂ ਕਰਦਾ ਹੈ। ਇਹ ਪੌਪ-ਅੱਪ ਤੁਹਾਨੂੰ ਸਾਡੀ ਵੈੱਬਸਾਈਟ ਤੇ ਜਾਣ ਵੇਲੇ ਇਕੱਤਰ ਕੀਤੀਆਂ ਕੁਝ ਕੁਕੀਜ਼ ਨੂੰ ਬਲੌਕ ਕਰਨ ਲਈ ਵਿਕਲਪ ਵੀ ਦਿੰਦਾ ਹੈ, ਜਿਸ ਵਿੱਚ ਮਾਰਕੀਟਿੰਗ ਨਾਲ ਸੰਬੰਧਿਤ ਕੁਕੀਜ਼ ਵੀ ਸ਼ਾਮਲ ਹਨ। ਤੁਸੀਂ ਕੁਕੀ ਦੀਆਂ ਕਿਸਮਾਂ ਦੇ ਵਰਣਨ ਨੂੰ ਪੜ੍ਹ ਸਕਦੇ ਹੋ ਅਤੇ ਆਪਣੀਆਂ ਤਰਜੀਹਾਂ ਦੇ ਅਧਾਰ 'ਤੇ ਚੋਣ ਕਰ ਸਕਦੇ ਹੋ।
ਵੈੱਬ ਬ੍ਰਾਉਜ਼ਰ/ਫ਼ੋਨ ਸੈਟਿੰਗਾਂ ਦੇ ਅਧਾਰ 'ਤੇ ਕੁਕੀ ਬੈਨਰ ਲਗਾਤਾਰ ਪੌਪ-ਅੱਪ ਹੋ ਸਕਦੇ ਹਨ। ਜੇਕਰ ਤੁਸੀਂ ਨਿੱਜੀ ਬ੍ਰਾਉਜ਼ਰ ਮੋਡ ਵਿੱਚ ਹੋ, ਤਾਂ ਹਰ ਵਾਰ ਤੁਹਾਡੇ ਵੱਲੋਂ pge.com 'ਤੇ ਜਾਣ ਵੇਲੇ ਬੈਨਰ ਖੁੱਲ੍ਹ ਜਾਵੇਗਾ। ਅਜਿਹਾ ਉਦੋਂ ਵੀ ਹੁੰਦਾ ਹੈ, ਜਦੋਂ ਤੁਹਾਡੇ ਕੋਲ ਇੱਕ ਆਨਲਾਈਨ ਖਾਤਾ ਨਾ ਹੋਵੇ।
ਨਾਲ ਹੀ, ਜੇਕਰ ਤੁਸੀਂ ਹਾਲ ਹੀ ਵਿੱਚ ਆਪਣਾ ਕੈਸ਼ੇ ਸਾਫ਼ ਕੀਤਾ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡਾ ਬ੍ਰਾਉਜ਼ਰ ਤੁਹਾਡੀ ਕੁਕੀਜ਼ ਨੂੰ ਯਾਦ ਨਾ ਰੱਖੋ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਪ੍ਰਬੰਧਿਤ ਕਰਨ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ, ਜਿਸ ਵਿੱਚ ਕੁਕੀਜ਼ ਦੀਆਂ ਸਾਰੀਆਂ ਜਾਂ ਕੁਝ ਸ਼੍ਰੇਣੀਆਂ ਤੋਂ ਬਾਹਰ ਨਿਕਲਣ ਦਾ ਵਿਕਲਪ ਵੀ ਸ਼ਾਮਲ ਹੈ। ਹਰੇਕ ਕਿਸਮ ਦੀ ਕੁਕੀ ਦੀ ਚੋਣ ਛੱਡਣ ਲਈ, ਹਰੇਕ ਟੌਗਲ ਸਵਿੱਚ ਨੂੰ ਖੱਬੇ ਪਾਸੇ ਲੈ ਜਾਓ, ਤਾਂ ਕਿ ਉਹ ਸਲੇਟੀ ਰੰਗ ਦਾ ਦਿਖਾਈ ਦੇਵੇ।
ਜਦੋਂ ਤੁਸੀਂ ਸਾਈਟ 'ਤੇ ਨੈਵੀਗੇਟ ਕਰਦੇ ਹੋ ਅਤੇ ਵਾਪਸ ਆਉਣ 'ਤੇ ਇਹਨਾਂ ਤਰਜੀਹਾਂ ਨੂੰ ਯਾਦ ਰੱਖਦੇ ਹੋ, ਤਾਂ ਤੁਹਾਡੀਆਂ ਤਰਜੀਹਾਂ ਨੂੰ ਟਰੈਕ ਕਰਨ ਵਿੱਚ ਮਦਦ ਕਰਨ ਲਈ ਕੁਕੀਜ਼ ਵੈੱਬਸਾਈਟਾਂ ਵਿੱਚ ਬਣਾਈਆਂ ਜਾਂਦੀਆਂ ਹਨ। ਕੁਕੀਜ਼ ਵੈੱਬਸਾਈਟ ਨੂੰ ਤੁਹਾਡੇ ਲਈ ਸਭ ਤੋਂ ਉਪਯੋਗੀ ਜਾਣਕਾਰੀ ਦਿਖਾਉਣ ਵਿੱਚ ਮਦਦ ਕਰਦੀਆਂ ਹਨ, ਤੁਹਾਨੂੰ ਉਹਨਾਂ ਸਥਾਨਾਂ 'ਤੇ ਜਲਦੀ ਵਾਪਲ ਲਿਆਕੇ, ਜਿੱਥੇ ਤੁਸੀਂ ਪਹਿਲਾਂ ਗਏ ਸੀ, ਜਾਂ ਤੁਹਾਨੂੰ ਅਜਿਹੀਆਂ ਚੀਜ਼ਾਂ ਦਿਖਾ ਕੇ, ਜੋ ਸਮਾਨ ਨੈਵੀਗੇਸ਼ਨ ਇਤਿਹਾਸ ਵਾਲੇ ਹੋਰ ਲੋਕਾਂ ਨੂੰ ਉਪਯੋਗੀ ਲੱਗੀਆਂ ਹਨ। ਜੇਕਰ ਤੁਸੀਂ ਕਿਸੇ ਵੈੱਬਸਾਈਟ 'ਤੇ ਕੂਕੀਜ਼ ਨੂੰ ਬਲੌਕ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ਇਨ੍ਹਾਂ ਲਾਭਾਂ ਦਾ ਫਾਇਦਾ ਨਹੀਂ ਲੈ ਸਕੋਗੇ।
ਆਪਣੇ ਬ੍ਰਾਉਜ਼ਰ 'ਤੇ ਕੁਕੀ ਬੈਨਰ ਨੂੰ ਰੀਸੈੱਟ ਕਰਨ ਲਈ ਹੇਠਾਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।
pge.com
Internet Explorer
Chrome
Safari
ਤੁਹਾਨੂੰ ਗੈਸ ਅਤੇ ਇਲੈਕਟ੍ਰਿਕ ਸੇਵਾ ਪ੍ਰਦਾਨ ਕਰਨ ਲਈ, ਇਹ ਮਹੱਤਵਪੂਰਨ ਹੈ ਕਿ PG&E ਲੋੜ ਪੈਣ 'ਤੇ ਤੁਹਾਡੇ ਖਾਤੇ ਬਾਰੇ ਤੁਹਾਡੇ ਨਾਲ ਤੁਰੰਤ ਸੰਪਰਕ ਕਰਨ ਦੇ ਯੋਗ ਹੋ ਸਕੇ। ਕੁਕੀਜ਼ ਦੀ ਚੋਣ ਛੱਡਣਾ ਜਾਂ ਨਿੱਜੀ ਜਾਣਕਾਰੀ ਨੂੰ ਮਿਟਾਉਣ ਦੀ ਬੇਨਤੀ ਦਾ ਮਤਲਬ ਇਹ ਨਹੀਂ ਹੈ ਕਿ PG&E ਤੁਹਾਡੇ ਖਾਤੇ ਜਾਂ ਤੁਹਾਡੇ ਬਿਜਲੀ ਅਤੇ ਗੈਸ ਸੇਵਾ ਬਾਰੇ ਤੁਹਾਡੇ ਨਾਲ ਸੰਪਰਕ ਨਹੀਂ ਕਰਨਗੇ। ਉਦਾਹਰਨ ਵਜੋਂ, ਮੌਜੂਦਾ ਗਾਹਕਾਂ ਨੂੰ ਕਾਨੂੰਨੀ ਤੌਰ 'ਤੇ PG&E ਤੋਂ ਐਮਰਜੈਂਸੀ ਸੂਚਨਾ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ, ਅਤੇ ਤੁਸੀਂ ਇਹਨਾਂ ਸੰਚਾਰਾਂ ਨੂੰ ਬੰਦ ਕਰਨਦੀ ਚੋਣ ਨਹੀਂ ਕਰ ਸਕਦੇ ਹੋ।
ਤੁਸੀਂ ਮਾਰਕੀਟਿੰਗ ਈਮੇਲ ਦੇ ਫੁੱਟਰ ਵਿੱਚ ਗਾਹਕੀ ਰੱਦ ਕਰਨ ਵਾਲੇ ਬਟਨ ਰਾਹੀਂ ਮਾਰਕੀਟਿੰਗ ਈਮੇਲ ਦੀ ਗਾਹਕੀ ਰੱਦ ਕਰ ਸਕਦੇ ਹੋ। ਤੁਸੀਂ pge.com 'ਤੇ ਮੇਰੇ ਖਾਤੇ ਰਾਹੀਂ ਤੁਹਾਡੀ ਸੰਚਾਰ ਤਰਜੀਹ ਨੂੰ ਵੀ ਅੱਪਡੇਟ ਕਰ ਸਕਦੇ ਹੋ।
ਸਾਡੀ ਗੋਪਨੀਯਤਾ ਨੀਤੀ ਵਿੱਚ ਦਿੱਤੇ ਗਏ ਵੇਰਵੇ ਅਨੁਸਾਰ, PG&E ਤੁਹਾਡੀ ਪੂਰਵ ਸਹਿਮਤੀ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਜਾਂ ਵਪਾਰਕ ਇਕਾਈ ਨੂੰ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰੇਗਾ, ਉਹਨਾਂ ਤੀਜੀਆਂ ਧੀਰਾਂ ਨੂੰ ਛੱਡਕੇ ਜੋ PG&E ਦੀ ਤਰਫ਼ੋਂ ਕਾਰਜ ਕਰਦੀਆਂ ਹਨ, PG&E ਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜਾਂ ਜਿੱਥੇ ਕਾਨੂੰਨੀ ਤੌਰ 'ਤੇ ਲੋੜੀਂਦਾ ਹੋਵੇ। PG&E ਦੀ ਤਰਫ਼ੋਂ ਕੰਮ ਕਰਨ ਵਾਲੀਆਂ ਜਾਂ PG&E ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਤੀਜੀਆਂ ਧਿਰਾਂ PG&E ਦੇ ਸਮਾਨ ਗੋਪਨੀਯਤਾ ਅਤੇ ਸੁਰੱਖਿਆ ਜ਼ਿੰਮੇਵਾਰੀਆਂ ਦੇ ਅਧੀਨ ਹਨ।
ਤੁਸੀਂ ਵਪਾਰਕ ਉਦੇਸ਼ਾਂ ਲਈ ਨਹੀਂ ਲੋੜੀਂਦੀ ਜਾਂ ਕਾਨੂੰਨਾਂ ਦੁਆਰਾ ਬਰਕਰਾਰ ਰੱਖਣ ਲਈ ਨਹੀਂ ਲੋੜੀਂਦੀ ਸਾਰੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਲਈ ਇੱਕ ਬੇਨਤੀ ਜਮ੍ਹਾਂ ਕਰ ਸਕਦੇ ਹੋ। ਇਸ ਬਾਰੇ ਵਧੇਰੇ ਜਾਣਨ ਲਈ https://pgeipaprod.service-now.com/privacy_consumer 'ਤੇ ਜਾਂ ਗੋਪਨੀਯਤਾ ਨੀਤੀ 'ਤੇ ਜਾਓ ਕਿ PG&E ਨਿੱਜੀ ਜਾਣਕਾਰੀ ਨੂੰ ਇਕੱਤਰ ਕਿਉਂ ਕਰਦਾ ਹੈ।
ਕਿਰਪਾ ਕਰਕੇ ਨੋਟ ਕਰੋ: ਇੱਕ ਖਾਤਾ ਬੰਦ ਹੋਣ ਦੇ ਬਾਅਦ ਵੀ, ਕੁਝ ਨਿੱਜੀ ਜਾਣਕਾਰੀ ਨੂੰ ਕੁਝ ਸਮੇਂ ਲਈ ਬਣਾਏ ਰੱਖਣ ਲਈ ਕਾਨੂੰਨੀ ਦੁਆਰਾ PG&E ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਹ ਇਸ ਧਾਰਨਾ ਸ਼ੈਡਿਊਲ ਦੇ ਅਧੀਨ ਹੈ, ਤਾਂ ਅਸੀਂ ਜਾਣਕਾਰੀ ਨੂੰ ਹਟਾਉਣ ਵਿੱਚ ਅਸਮਰੱਥ ਹਾਂ।
ਉਪਭੋਗਤਾ ਰਿਪੋਰਟ ਨੂੰ ਸਿਰਫ਼ ਨਿੱਜੀ ਜਾਣਕਾਰੀ ਨੂੰ ਵਾਪਸ ਕਰਨ ਲਈ ਬਣਾਇਆ ਗਿਆ ਹੈ, ਜਿਸਨੂੰ PG&E ਇਕੱਤਰ ਕਰਦਾ ਹੈ ਅਤੇ ਗੈਰ-ਨਿੱਜੀ ਜਾਣਕਾਰੀ ਵਾਪਸ ਨਹੀਂ ਕਰੇਗਾ। ਨਾਲ ਹੀ, ਸ਼ੁਰੂਆਤੀ ਬੇਨਤੀ ਵਿੱਚ ਦਰਜ ਕੀਤੀ ਗਈ ਗਲਤ ਜਾਣਕਾਰੀ (ਜਿਵੇਂ ਕਿ ਟਾਈਪੋ) PG&E ਨੂੰ ਕੁਝ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕ ਸਕਦੀ ਹੈ, ਜਾਂ ਰਿਪੋਰਟ ਵਿੱਚ ਜਾਣਕਾਰੀ ਹਮੇਸ਼ਾ ਉਸ ਸੈਕਸ਼ਨ ਵਿੱਚ ਨਹੀਂ ਹੋ ਸਕਦੀ, ਜਿੱਥੇ ਤੁਸੀਂ ਇਸਦੀ ਉਮੀਦ ਕਰਦੇ ਹੋ।
ਜੇਕਰ ਤੁਹਾਡੀ ਰਿਪੋਰਟ ਦੀ ਪੂਰੀ ਸਮੀਖਿਆ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਹੈ ਕਿ ਕੋਈ ਗਲਤੀ ਹੋਈ ਹੈ, ਤਾਂ ਤੁਸੀਂ PG&E ਦੀ ਗੋਪਨੀਯਤਾ ਟੀਮ ਨੂੰ pgeprivacy@pge.com 'ਤੇ ਇੱਕ ਈਮੇਲ ਭੇਜਕੇ ਗਲਤੀ ਦੀ ਰਿਪੋਰਟ ਕਰ ਸਕਦੇ ਹੋ। ਕਿਰਪਾ ਕਰਕੇ ਆਪਣੀ ਈਮੇਲ ਵਿੱਚ ਆਪਣਾ ਪੂਰਾ ਨਾਮ ਅਤੇ ਆਪਣਾ ਰਿਪੋਰਟ ਨੰਬਰ ਸ਼ਾਮਲ ਕਰੋ। ਇੱਕ ਗੋਪਨੀਯਤਾ ਟੀਮ ਦਾ ਮੈਂਬਰ ਤੁਹਾਨੂੰ 7 ਵਪਾਰਕ ਦਿਨਾਂ ਵਿੱਚ ਜਵਾਬ ਦੇਵੇਗਾ।